‘ਸਾਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ’
ਸਵੇਰ
- 9:40 ਸੰਗੀਤ 
- 9:50 ਗੀਤ ਨੰ. 67 ਅਤੇ ਪ੍ਰਾਰਥਨਾ 
- 10:00 ਸਾਨੂੰ ‘ਖ਼ੁਸ਼ ਖ਼ਬਰੀ ਸੁਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ’—ਕਿਉਂ? 
- 10:15 ਖ਼ੁਸ਼ ਖ਼ਬਰੀ ਦਾ ਪੱਖ ਲਓ 
- 10:30 ਖ਼ੁਦ ਨੂੰ ‘ਅਜਿਹਾ ਸੇਵਕ ਸਾਬਤ ਕਰੋ ਜਿਸ ਨੂੰ ਆਪਣੇ ਕੰਮ ਤੋਂ ਸ਼ਰਮਿੰਦਗੀ ਨਹੀਂ’ 
- 10:55 ਗੀਤ ਨੰ. 73 ਅਤੇ ਘੋਸ਼ਣਾਵਾਂ 
- 11:05 ਪਵਿੱਤਰ ਸ਼ਕਤੀ ਦੁਆਰਾ ਮਿਲਣ ਵਾਲੀ ਤਾਕਤ, ਪਿਆਰ ਤੇ ਸਮਝ ਦਿਖਾਓ 
- 11:35 ਸਮਰਪਣ ਦਾ ਭਾਸ਼ਣ: ‘ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਰਹੋ’ 
- 12:05 ਗੀਤ ਨੰ. 75 
ਦੁਪਹਿਰ
- 1:20 ਸੰਗੀਤ 
- 1:30 ਗੀਤ ਨੰ. 77 
- 1:35 ਤਜਰਬੇ 
- 1:45 ਪਹਿਰਾਬੁਰਜ ਦਾ ਸਾਰ 
- 2:15 ਭਾਸ਼ਣ-ਲੜੀ: ਅਸੀਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ . . . - • ਪਰਮੇਸ਼ੁਰ ਦੇ ਨੈਤਿਕ ਮਿਆਰਾਂ ਕਰਕੇ 
- • ਪਰਮੇਸ਼ੁਰ ਦੇ ਰਾਜ ਕਰਕੇ 
- • ਅਗਵਾਈ ਕਰਨ ਵਾਲੇ ਭਰਾਵਾਂ ਕਰਕੇ 
 
- 3:00 ਗੀਤ ਨੰ. 40 ਅਤੇ ਘੋਸ਼ਣਾਵਾਂ 
- 3:10 ਯਹੋਵਾਹ ਉੱਤੇ “ਮਾਣ” ਕਰੋ 
- 3:55 ਗੀਤ ਨੰ. 7 ਅਤੇ ਪ੍ਰਾਰਥਨਾ