ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
1. ਅਸੀਂ ਕਿਵੇਂ ‘ਸੁਣ’ ਸਕਦੇ ਹਾਂ ਕਿ ‘ਪਵਿੱਤਰ ਸ਼ਕਤੀ ਕੀ ਕਹਿੰਦੀ ਹੈ’? (ਪ੍ਰਕਾ. 1:3, 10, 11; 3:19)
2. ਕਿਹੜੀ ਗੱਲ ਮਿਹਨਤ ਕਰਦੇ ਰਹਿਣ ਅਤੇ ਧੀਰਜ ਰੱਖਣ ਵਿਚ ਸਾਡੀ ਮਦਦ ਕਰੇਗੀ? (ਪ੍ਰਕਾ. 2:4)
3. ਦਲੇਰੀ ਨਾਲ ਅਜ਼ਮਾਇਸ਼ਾਂ ਸਹਿਣ ਲਈ ਅਸੀਂ ਕਿਵੇਂ ਤਿਆਰ ਹੋ ਸਕਦੇ ਹਾਂ? (ਕਹਾ. 29:25; ਪ੍ਰਕਾ. 2:10, 11)
4. ਅਸੀਂ ਕੀ ਕਰਾਂਗੇ ਤਾਂਕਿ ਯਿਸੂ ʼਤੇ ਨਿਹਚਾ ਕਰਨੀ ਨਾ ਛੱਡੀਏ? (ਪ੍ਰਕਾ. 2:12-16)
5. ਅਸੀਂ ਕਿਵੇਂ ਉਹ ਸਭ ਕੁਝ ਘੁੱਟ ਕੇ ਫੜੀ ਰੱਖ ਸਕਦੇ ਹਾਂ ਜੋ ਸਾਡੇ ਕੋਲ ਹੈ? (ਪ੍ਰਕਾ. 2:24, 25; 3:1-3, 7, 8, 10, 11)
6. ਕਿਹੜੀਆਂ ਗੱਲਾਂ ਜੋਸ਼ੀਲੇ ਰਹਿਣ ਵਿਚ ਸਾਡੀ ਮਦਦ ਕਰਨਗੀਆਂ? (ਪ੍ਰਕਾ. 3:14-19; ਮੱਤੀ 6:25-27, 31-33)
© 2025 Watch Tower Bible and Tract Society of Pennsylvania
CA-brpgm26-PJ