ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
1. ਯਹੋਵਾਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਚਾਹੁੰਦਾ ਹੈ? (ਯੂਹੰ. 4:23, 24)
2. ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ? (ਰਸੂ. 16:6-10; 1 ਕੁਰਿੰ. 2:10-13; ਫ਼ਿਲਿ. 4:8, 9)
3. ਅਸੀਂ ਕਿਵੇਂ “ਲੋਕਾਂ ਨੂੰ ਸੱਚਾਈ ਬਾਰੇ ਦੱਸਦੇ ਹਾਂ”? (2 ਕੁਰਿੰ. 4:1, 2)
4. ਸੱਚਾਈ ਅਨੁਸਾਰ ਭਗਤੀ ਕਰਨ ਵਿਚ ਕੀ ਕੁਝ ਸ਼ਾਮਲ ਹੈ? (ਕਹਾ. 24:3; ਯੂਹੰ. 18:36, 37; ਅਫ਼. 5:33; ਇਬ. 13:5, 6, 18)
5. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ‘ਸੱਚਾਈ ਨੂੰ ਖ਼ਰੀਦੀਏ ਤੇ ਇਸ ਨੂੰ ਕਦੇ ਵੇਚੀਏ ਨਾ’? (ਕਹਾ. 23:23)
© 2025 Watch Tower Bible and Tract Society of Pennsylvania
CA-copgm26-PJ