‘ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਭਗਤੀ ਕਰੋ’
ਸਵੇਰ
9:40 ਸੰਗੀਤ
9:50 ਗੀਤ ਨੰ. 85 ਅਤੇ ਪ੍ਰਾਰਥਨਾ
10:00 ‘ਪਿਤਾ ਇਸ ਤਰ੍ਹਾਂ ਦੇ ਲੋਕਾਂ ਨੂੰ ਚਾਹੁੰਦਾ ਹੈ’
10:15 ਭਾਸ਼ਣ-ਲੜੀ: ‘ਪਵਿੱਤਰ ਸ਼ਕਤੀ ਅਨੁਸਾਰ ਭਗਤੀ ਕਰੋ’
• ਜਦੋਂ ਯਹੋਵਾਹ ਦੀਆਂ ਹਿਦਾਇਤਾਂ ਨੂੰ ਸਮਝਣਾ ਔਖਾ ਲੱਗੇ
• ਜਦੋਂ ਨਿਰਾਸ਼ਾ ਆ ਘੇਰੇ
• ਜਦੋਂ ਹੋਰ ਵਧ-ਚੜ੍ਹ ਕੇ ਸੇਵਾ ਕਰਨੀ ਹੋਵੇ
11:05 ਗੀਤ ਨੰ. 88 ਅਤੇ ਘੋਸ਼ਣਾਵਾਂ
11:15 ਅਸੀਂ ਕਿਵੇਂ “ਲੋਕਾਂ ਨੂੰ ਸੱਚਾਈ ਬਾਰੇ ਦੱਸਦੇ ਹਾਂ”?
11:35 ਸਮਰਪਣ ਦਾ ਭਾਸ਼ਣ: ਤੁਹਾਡੇ ਸਮਰਪਣ ਦੀ ਅਹਿਮੀਅਤ
12:05 ਗੀਤ ਨੰ. 51
ਦੁਪਹਿਰ
1:20 ਸੰਗੀਤ
1:30 ਗੀਤ ਨੰ. 72 ਅਤੇ ਪ੍ਰਾਰਥਨਾ
1:35 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਕੀ ਸਹੀ ਹੈ ਤੇ ਕੀ ਗ਼ਲਤ—ਕਿਵੇਂ ਜਾਣੀਏ?
2:05 ਪਹਿਰਾਬੁਰਜ ਦਾ ਸਾਰ
2:35 ਗੀਤ ਨੰ. 56 ਅਤੇ ਘੋਸ਼ਣਾਵਾਂ
2:45 ਭਾਸ਼ਣ-ਲੜੀ: ‘ਸੱਚਾਈ ਅਨੁਸਾਰ ਭਗਤੀ ਕਰੋ’
• ਪਰਿਵਾਰ ਵਿਚ
• ਇਸ ਵੰਡੀ ਹੋਈ ਦੁਨੀਆਂ ਵਿਚ
• ਪੈਸੇ ਦੀ ਤੰਗੀ ਦੇ ਸਮੇਂ ਵਿਚ
3:30 “ਸੱਚਾਈ ਨੂੰ ਖ਼ਰੀਦ ਤੇ ਇਸ ਨੂੰ ਕਦੇ ਵੇਚੀ ਨਾ”
4:00 ਗੀਤ ਨੰ. 29 ਅਤੇ ਪ੍ਰਾਰਥਨਾ