ਇਨ੍ਹਾਂ ਮੌਕਿਆਂ ਤੇ ਟ੍ਰੈਕਟ ਵਰਤੋ:
• ਜਦੋਂ ਲੋਕ ਸਾਡਾ ਸਾਹਿੱਤ ਲੈਣ ਤੋਂ ਇਨਕਾਰ ਕਰ ਦੇਣ
• ਜਦੋਂ ਲੋਕ ਬਿਜ਼ੀ ਹੋਣ
• ਜਦੋਂ ਲੋਕ ਘਰ ਨਾ ਮਿਲਣ
• ਕੋਈ ਮੌਕਾ ਮਿਲਣ ਤੇ ਗਵਾਹੀ ਦਿੰਦੇ ਸਮੇਂ
• ਕਿਸੇ ਨਾਲ ਗੱਲਬਾਤ ਸ਼ੁਰੂ ਕਰਨ ਲਈ
• ਬੱਚਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੰਦੇ ਸਮੇਂ
• ਆਪਣੇ ਬਾਈਬਲ ਵਿਦਿਆਰਥੀਆਂ ਨੂੰ ਦਿਖਾਉਂਦੇ ਸਮੇਂ ਕਿ ਉਹ ਆਪਣੇ ਦੋਸਤ-ਮਿੱਤਰਾਂ ਨੂੰ ਕਿਵੇਂ ਗਵਾਹੀ ਦੇ ਸਕਦੇ ਹਨ
• ਬਾਈਬਲ ਸਟੱਡੀ ਸ਼ੁਰੂ ਕਰਨ ਲਈ