ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਨਵੰਬਰ-ਦਸੰਬਰ
“ਅਸੀਂ ਅੱਜ ਤੁਹਾਡੇ ਇਲਾਕੇ ਵਿਚ ਸਾਰਿਆਂ ਦੀ ਇਸ ਸਵਾਲ ਦਾ ਜਵਾਬ ਜਾਣਨ ਵਿਚ ਮਦਦ ਕਰ ਰਹੇ ਹਾਂ। [ਰਸਾਲੇ ਦਾ ਮੋਹਰਲਾ ਸਫ਼ਾ ਦਿਖਾਓ।] ਕੀ ਤੁਹਾਨੂੰ ਲੱਗਦਾ ਹੈ ਕਿ ਅਸਲੀ ਕਾਮਯਾਬੀ ਪਾਉਣ ਲਈ ਅਮੀਰ ਹੋਣਾ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਆਇਤ ਦਿਖਾ ਸਕਦਾ ਹਾਂ ਜੋ ਧਨ-ਦੌਲਤ ਬਾਰੇ ਸਹੀ ਨਜ਼ਰੀਆ ਰੱਖਣ ਬਾਰੇ ਦੱਸਦੀ ਹੈ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਲੂਕਾ 12:15 ਪੜ੍ਹੋ।] ਬਾਈਬਲ ਮੁਤਾਬਕ ਕੋਈ ਵੀ ਅਸਲੀ ਕਾਮਯਾਬੀ ਪਾ ਸਕਦਾ ਹੈ। ਇਹ ਰਸਾਲਾ ਇਸੇ ਬਾਰੇ ਦੱਸਦਾ ਹੈ।”