ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਪੋਥੀ 1-6
ਆਪੋ ਆਪਣੇ ਧੰਦੇ ਦਾ ਲਾਭ ਭੋਗੋ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾਈਏ ਅਤੇ ਉਹ ਇਸ ਤਰ੍ਹਾਂ ਕਰਨਾ ਸਿਖਾਉਂਦਾ ਵੀ ਹੈ। ਇਕ ਵਿਅਕਤੀ ਆਪਣੇ ਕੰਮ ਤੋਂ ਖ਼ੁਸ਼ੀ ਪਾ ਸਕਦਾ ਹੈ ਜੇ ਉਹ ਸਹੀ ਨਜ਼ਰੀਆ ਰੱਖ ਕੇ ਕੰਮ ਕਰਦਾ ਹੈ।
ਤੁਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾ ਸਕਦੇ ਹੋ ਜਦੋਂ ਤੁਸੀਂ . . .
ਸਹੀ ਨਜ਼ਰੀਆ ਰੱਖਦੇ ਹੋ
ਸੋਚਦੇ ਹੋ ਕਿ ਤੁਹਾਡੇ ਕੰਮ ਤੋਂ ਦੂਸਰਿਆਂ ਨੂੰ ਕਿਵੇਂ ਮਦਦ ਮਿਲਦੀ ਹੈ
ਦਿਲ ਲਗਾ ਕੇ ਕੰਮ ਕਰਦੇ ਹੋ, ਪਰ ਕੰਮ ਤੋਂ ਬਾਅਦ ਆਪਣੇ ਪਰਿਵਾਰ ਅਤੇ ਭਗਤੀ ਵੱਲ ਧਿਆਨ ਦਿੰਦੇ ਹੋ