ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 28-31
ਯਹੋਵਾਹ ਨੇ ਝੂਠੇ ਧਰਮ ਨੂੰ ਮੰਨਣ ਵਾਲੀ ਕੌਮ ਨੂੰ ਇਨਾਮ ਦਿੱਤਾ
ਜੇ ਯਹੋਵਾਹ ਝੂਠੇ ਧਰਮ ਨੂੰ ਮੰਨਣ ਵਾਲੀ ਕੌਮ ਨੂੰ ਇਨਾਮ ਦੇ ਸਕਦਾ ਹੈ, ਤਾਂ ਕੀ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਉਸ ਤੋਂ ਵਧ ਨਹੀਂ ਦੇ ਸਕਦਾ?
ਬਾਬਲੀਆਂ ਦੇ ਕੰਮ
ਸੋਰ ਦੀ ਘੇਰਾਬੰਦੀ
ਮੇਰੇ ਕੰਮ
ਪਰਮੇਸ਼ੁਰ ਦੀ ਸੇਵਾ ਕਰਨ ਲਈ ਮੈਂ ਕਿਹੜੀ ਲੜਾਈ ਲੜ ਰਿਹਾ ਹਾਂ?
ਬਾਬਲ ਵੱਲੋਂ ਚੁਕਾਈਆਂ ਕੀਮਤਾਂ
ਸੋਰ ਦੀ 13 ਸਾਲ ਘੇਰਾਬੰਦੀ ਕਰਨ ਲਈ ਬਹੁਤ ਪੈਸਾ ਲੱਗਾ
ਕਈ ਬਾਬਲੀ ਫ਼ੌਜੀ ਜ਼ਖ਼ਮੀ ਹੋਏ
ਬਾਬਲੀਆਂ ਨੂੰ ਇਸ ਦੀ ਕੋਈ ਤਨਖ਼ਾਹ ਨਹੀਂ ਮਿਲੀ
ਮੇਰੀਆਂ ਕੁਰਬਾਨੀਆਂ
ਯਹੋਵਾਹ ਦੀ ਸੇਵਾ ਵਿਚ ਮੈਂ ਕਿਹੜੀਆਂ ਕੁਰਬਾਨੀਆਂ ਕੀਤੀਆਂ ਹਨ?
ਯਹੋਵਾਹ ਨੇ ਬਾਬਲੀਆਂ ਨੂੰ ਇਨਾਮ ਦਿੱਤਾ
ਯਹੋਵਾਹ ਨੇ ਉਨ੍ਹਾਂ ਨੂੰ ਇਨਾਮ ਵਜੋਂ ਮਿਸਰ ਦੇਸ਼ ਲੁੱਟਣ ਲਈ ਦਿੱਤਾ
ਯਹੋਵਾਹ ਵੱਲੋਂ ਮਿਲੇ ਇਨਾਮ
ਯਹੋਵਾਹ ਮੈਨੂੰ ਕਿਹੜੇ ਇਨਾਮ ਦਿੰਦਾ ਹੈ?