ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb17 ਸਤੰਬਰ ਸਫ਼ਾ 1
  • ਪ੍ਰਚਾਰ ਵਿਚ ਕੀ ਕਹੀਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਵਿਚ ਕੀ ਕਹੀਏ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? (T-37)
  • ਸੱਚਾਈ ਸਿਖਾਓ
  • ਸਭਾਵਾਂ ਲਈ ਸੱਦਾ-ਪੱਤਰ (inv)
  • ਖ਼ੁਦ ਪੇਸ਼ਕਾਰੀ ਤਿਆਰ ਕਰੋ
  • ਪ੍ਰਚਾਰ ਵਿਚ ਕੀ ਕਹੀਏ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਪ੍ਰਚਾਰ ਵਿਚ ਕੀ ਕਹੀਏ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਪ੍ਰਚਾਰ ਵਿਚ ਕੀ ਕਹੀਏ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਪ੍ਰਚਾਰ ਵਿਚ ਕੀ ਕਹੀਏ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
mwb17 ਸਤੰਬਰ ਸਫ਼ਾ 1
ਯਹੋਵਾਹ ਦੀਆਂ ਗਵਾਹਾਂ ਇਕ ਆਦਮੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿੰਦੀਆਂ ਹੋਈਆਂ

ਕੁਕ ਦੀਪ-ਸਮੂਹ ʼਤੇ ਲੋਕਾਂ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿੰਦੇ ਹੋਏ

ਪ੍ਰਚਾਰ ਵਿਚ ਕੀ ਕਹੀਏ

ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? (T-37)

T-37 ਪਰਚਾ | ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?

ਸਵਾਲ: ਅਸੀਂ ਪਰਿਵਾਰਾਂ, ਨੌਜਵਾਨਾਂ ਅਤੇ ਬੱਚਿਆਂ ਦੀ ਮਦਦ ਲਈ ਕਰਨ ਲਈ ਵਧੀਆ ਸਲਾਹ ਕਿੱਥੋਂ ਲੈ ਸਕਦੇ ਹਾਂ? ਅਸੀਂ ਲੋਕਾਂ ਨੂੰ ਮਿਲ ਕੇ ਦੱਸ ਰਹੇ ਹਾਂ ਕਿ ਉਹ ਸੌਖਿਆਂ ਹੀ ਇਸ ਬਾਰੇ ਵਧੀਆ ਸਲਾਹ ਲੈ ਸਕਦੇ ਹਨ। [ਜੇ ਘਰ-ਮਾਲਕ ਹੋਰ ਜਾਣਨਾ ਚਾਹੁੰਦਾ ਹੈ, ਤਾਂ ਪਰਚਾ ਦਿਓ।]

ਹਵਾਲਾ: ਜ਼ਬੂ 119:105

ਪੇਸ਼ ਕਰੋ: [ਪਰਚੇ ਦਾ ਸਫ਼ਾ 2 ਦਿਖਾਓ।] jw.org ਵੈੱਬਸਾਈਟ ʼਤੇ ਪਰਿਵਾਰਾਂ, ਨੌਜਵਾਨਾਂ ਅਤੇ ਬੱਚਿਆਂ ਲਈ ਬਹੁਤ ਵਧੀਆ ਲੇਖ ਅਤੇ ਵੀਡੀਓ ਹਨ।

ਸੱਚਾਈ ਸਿਖਾਓ

ਇਕ ਖੁੱਲ੍ਹੀ ਹੋਈ ਬਾਈਬਲ

ਸਵਾਲ: ਤੁਸੀਂ ਕੀ ਸੋਚਦੇ ਹੋ ਕੀ ਵਿਗਿਆਨ ਨੇ ਬਾਈਬਲ ਨੂੰ ਗ਼ਲਤ ਸਾਬਤ ਕੀਤਾ ਹੈ?

ਹਵਾਲਾ: ਯਸਾ 40:22

ਸੱਚਾਈ: ਬਾਈਬਲ ਵਿਗਿਆਨਕ ਗੱਲਾਂ ਬਾਰੇ ਜੋ ਕਹਿੰਦੀ ਹੈ ਉਹ ਬਿਲਕੁਲ ਸੱਚ ਹਨ।

ਸਭਾਵਾਂ ਲਈ ਸੱਦਾ-ਪੱਤਰ (inv)

ਸਭਾਵਾਂ ਵਿਚ ਆਉਣ ਦਾ ਸੱਦਾ ਪੱਤਰ

ਪੇਸ਼ ਕਰੋ: ਮੈਂ ਤੁਹਾਨੂੰ ਇਕ ਭਾਸ਼ਣ ਸੁਣਨ ਦਾ ਸੱਦਾ ਦੇਣਾ ਚਾਹੁੰਦਾ ਹਾਂ ਜੋ ਮੁਫ਼ਤ ਵਿਚ ਅਤੇ ਰੱਬ ਦੇ ਬਚਨ ʼਤੇ ਆਧਾਰਿਤ ਹੋਵੇਗਾ। ਇਹ ਭਾਸ਼ਣ ਕਿੰਗਡਮ ਹਾਲ ਵਿਚ ਹੋਵੇਗਾ ਜਿੱਥੇ ਸਾਡੀਆਂ ਸਭਾਵਾਂ ਹੁੰਦੀਆਂ ਹਨ। [ਸੱਦਾ-ਪੱਤਰ ਦਿਓ, ਸ਼ਨੀ-ਐਤਵਾਰ ਦੀ ਸਭਾ ਦਾ ਸਮਾਂ, ਜਗ੍ਹਾ ਅਤੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ।]

ਸਵਾਲ: ਕੀ ਤੁਸੀਂ ਪਹਿਲਾਂ ਕਦੇ ਕਿੰਗਡਮ ਹਾਲ ਗਏ ਹੋ? [ਜੇ ਤੁਹਾਨੂੰ ਸਹੀ ਲੱਗੇ, ਤਾਂ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦਾ ਵੀਡੀਓ ਦਿਖਾਓ।]

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ