ਰੱਬ ਦਾ ਬਚਨ ਖ਼ਜ਼ਾਨਾ ਹੈ | ਯੋਏਲ 1-3
“ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ”
ਚੁਣੇ ਹੋਏ ਮਸੀਹੀ ਭਵਿੱਖਬਾਣੀਆਂ ਕਰਦੇ ਹਨ। ਉਹ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਅਤੇ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ’ ਕਰਦੇ ਹਨ। (ਰਸੂ 2:11, 17-21; ਮੱਤੀ 24:14) ਹੋਰ ਭੇਡਾਂ ਵੀ ਇਸ ਕੰਮ ਵਿਚ ਹਿੱਸਾ ਲੈ ਕੇ ਉਨ੍ਹਾਂ ਦਾ ਸਾਥ ਦਿੰਦੀਆਂ ਹਨ
‘ਯਹੋਵਾਹ ਦਾ ਨਾਮ ਲੈ ਕੇ ਪੁਕਾਰਨ’ ਦਾ ਕੀ ਮਤਲਬ ਹੈ?
ਉਸ ਦੇ ਨਾਂ ਨੂੰ ਜਾਣਨਾ
ਉਸ ਦੇ ਨਾਂ ਦਾ ਆਦਰ ਕਰਨਾ
ਉਸ ਉੱਤੇ ਭਰੋਸਾ ਰੱਖਣਾ
ਆਪਣੇ ਆਪ ਤੋਂ ਪੁੱਛੋ, ‘ਭਵਿੱਖਬਾਣੀਆਂ ਕਰਨ ਦੇ ਕੰਮ ਵਿਚ ਮੈਂ ਚੁਣੇ ਹੋਏ ਮਸੀਹੀਆਂ ਦੀ ਕਿਵੇਂ ਮਦਦ ਕਰ ਸਕਦਾ ਹਾਂ?’