ਰੱਬ ਦਾ ਬਚਨ ਖ਼ਜ਼ਾਨਾ ਹੈ | ਆਮੋਸ 1-9
“ਯਹੋਵਾਹ ਨੂੰ ਭਾਲੋ ਅਤੇ ਜੀਓ!”
ਯਹੋਵਾਹ ਨੂੰ ਭਾਲਣ ਦਾ ਕੀ ਮਤਲਬ ਹੈ?
ਯਹੋਵਾਹ ਬਾਰੇ ਸਿੱਖਣਾ ਅਤੇ ਉਸ ਦੇ ਮਿਆਰ ਮੁਤਾਬਕ ਚੱਲਣਾ
ਜਦੋਂ ਇਜ਼ਰਾਈਲੀਆਂ ਨੇ ਯਹੋਵਾਹ ਦੀ ਭਾਲ ਕਰਨੀ ਛੱਡ ਦਿੱਤੀ, ਤਾਂ ਕੀ ਹੋਇਆ?
ਉਨ੍ਹਾਂ ਨੇ “ਬਦੀ ਤੋਂ ਘਿਣ” ਕਰਨੀ ਅਤੇ “ਨੇਕੀ ਨੂੰ ਪਿਆਰ” ਕਰਨਾ ਛੱਡ ਦਿੱਤਾ
ਉਨ੍ਹਾਂ ਦਾ ਧਿਆਨ ਆਪਣੀਆਂ ਇੱਛਾਵਾਂ ਪੂਰੀਆਂ ਕਰਨ ʼਤੇ ਲੱਗਾ ਹੋਇਆ ਸੀ
ਉਨ੍ਹਾਂ ਨੇ ਯਹੋਵਾਹ ਦੀ ਸੇਧ ਨੂੰ ਠੁਕਰਾ ਦਿੱਤਾ
ਯਹੋਵਾਹ ਨੇ ਕਿਹੜੇ ਇੰਤਜ਼ਾਮ ਕੀਤੇ ਹਨ ਤਾਂਕਿ ਅਸੀਂ ਉਸ ਨੂੰ ਭਾਲੀਏ?