ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb18 ਜਨਵਰੀ ਸਫ਼ਾ 1
  • ਗੱਲਬਾਤ ਕਿਵੇਂ ਕਰੀਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗੱਲਬਾਤ ਕਿਵੇਂ ਕਰੀਏ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ●○○ ਪਹਿਲੀ ਮੁਲਾਕਾਤ
  • ○●○ ਦੂਜੀ ਮੁਲਾਕਾਤ
  • ○○● ਤੀਜੀ ਮੁਲਾਕਾਤ
  • “ਗੱਲਬਾਤ ਕਰਨ ਲਈ ਸੁਝਾਅ” ਕਿਵੇਂ ਵਰਤੀਏ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਗੱਲਬਾਤ ਕਰਨ ਲਈ ਸੁਝਾਅ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • “ਗੱਲਬਾਤ ਕਰਨ ਲਈ ਸੁਝਾਅ” ਕਿਵੇਂ ਵਰਤੀਏ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਗੱਲਬਾਤ ਕਰਨ ਲਈ ਸੁਝਾਅ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
mwb18 ਜਨਵਰੀ ਸਫ਼ਾ 1
ਲਾਈਬੀਰੀਆ ਦੇਸ਼ ਦੇ ਮਨਰੋਵੀਆ ਸ਼ਹਿਰ ਨੇੜੇ ਪਰਚਾ ਦਿੰਦੇ ਹੋਏ

ਲਾਈਬੀਰੀਆ ਦੇਸ਼ ਦੇ ਮਨਰੋਵੀਆ ਸ਼ਹਿਰ ਨੇੜੇ ਪ੍ਰਚਾਰ ਕਰਦੇ ਹੋਏ

ਗੱਲਬਾਤ ਕਿਵੇਂ ਕਰੀਏ

●○○ ਪਹਿਲੀ ਮੁਲਾਕਾਤ

ਸਵਾਲ: ਪਰਿਵਾਰ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਅਸੀਂ ਸਭ ਤੋਂ ਵਧੀਆ ਸਲਾਹ ਕਿੱਥੋਂ ਪਾ ਸਕਦੇ ਹਾਂ?

ਹਵਾਲਾ: 2 ਤਿਮੋ 3:16

ਅੱਗੋਂ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?

○●○ ਦੂਜੀ ਮੁਲਾਕਾਤ

ਸਵਾਲ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?

ਹਵਾਲਾ: ਅੱਯੂ 26:7

ਅੱਗੋਂ: ਪਰਮੇਸ਼ੁਰ ਇਨਸਾਨਾਂ ਲਈ ਕੀ ਕਰੇਗਾ?

○○● ਤੀਜੀ ਮੁਲਾਕਾਤ

ਸਵਾਲ: ਪਰਮੇਸ਼ੁਰ ਇਨਸਾਨਾਂ ਲਈ ਕੀ ਕਰੇਗਾ?

ਹਵਾਲਾ: ਦਾਨੀ 2:44

ਅੱਗੋਂ: ਇਸ ਦਾ ਪੂਰੀ ਧਰਤੀ ʼਤੇ ਕੀ ਅਸਰ ਪਵੇਗਾ?

ਇਸ ਮਹੀਨੇ ਤੋਂ “ਪ੍ਰਚਾਰ ਵਿਚ ਕੀ ਕਹੀਏ” ਦੀਆਂ ਤਿੰਨ ਪੇਸ਼ਕਾਰੀਆਂ ਨਹੀਂ ਹੋਣਗੀਆਂ। ਇਸ ਦੀ ਬਜਾਇ, ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ “ਗੱਲਬਾਤ ਕਿਵੇਂ ਕਰੀਏ” ਦੇ ਸੁਝਾਅ ਹੋਣਗੇ। ਇਨ੍ਹਾਂ ਵਿਚ ਇਕ ਸਵਾਲ, ਇਕ ਆਇਤ ਅਤੇ ਅਗਲੀ ਮੁਲਾਕਾਤ ਲਈ ਇਕ ਸਵਾਲ ਹੋਵੇਗਾ। ਹਰ ਹਫ਼ਤੇ ਇੱਕੋ ਵੀਡੀਓ ਚਲਾਇਆ ਜਾਵੇਗਾ। ਹਰ ਪ੍ਰਚਾਰਕ “ਸਿਖਾਉਣ ਲਈ ਔਜ਼ਾਰ” ਵਿੱਚੋਂ ਕੋਈ ਵੀ ਪ੍ਰਕਾਸ਼ਨ ਪਹਿਲੀ ਮੁਲਾਕਾਤ ਜਾਂ ਦੂਜੀ ਮੁਲਾਕਾਤ ਵਿਚ ਵਰਤ ਸਕਦਾ ਹੈ। (km 7/15 ਸਫ਼ਾ 7) ਇਸ ਦੇ ਨਾਲ-ਨਾਲ ਸਭਾ ਪੁਸਤਿਕਾ ਵਿਚ ਗੱਲਬਾਤ ਨੂੰ ਅੱਗੇ ਤੋਰਨ ਲਈ ਕੁਝ ਸੁਝਾਅ ਹੋਣਗੇ। ਇਸ ਤਰ੍ਹਾਂ “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ ਉਨ੍ਹਾਂ ਨੂੰ ਸਿਖਾਉਣ ਲਈ ਅਸੀਂ ਆਪਣੇ ਟੀਚੇ ʼਤੇ ਆਪਣਾ ਧਿਆਨ ਲਾਈ ਰੱਖ ਸਕਾਂਗੇ।​—ਰਸੂ 13:48.

ਵਿਦਿਆਰਥੀ ਪੇਸ਼ਕਾਰੀਆਂ: ਜੇ ਕੋਈ ਹਿਦਾਇਤ ਨਹੀਂ ਦਿੱਤੀ ਗਈ, ਤਾਂ “ਗੱਲਬਾਤ ਕਿਵੇਂ ਕਰੀਏ” ਵਿੱਚੋਂ ਸੁਝਾਅ ਵਰਤੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ