ਸਾਡੀ ਮਸੀਹੀ ਜ਼ਿੰਦਗੀ
ਮੈਂ ਉਜਾੜੂ ਪੁੱਤਰ ਸੀ
ਮੈਂ ਉਜਾੜੂ ਪੁੱਤਰ ਸੀ—ਮੀਰੋਸ ਵਿਲੀਅਮ ਸੰਡੇ ਦੀ ਜ਼ਬਾਨੀ ਨਾਂ ਦਾ ਲੇਖ ਪੜ੍ਹੋ (g12/06 ਸਫ਼ੇ 13-15) ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮੀਰੋਸ ਦਾ ਯਹੋਵਾਹ ਨਾਲ ਰਿਸ਼ਤਾ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਸੀ?
ਮੀਰੋਸ ਅਤੇ ਉਸ ਦੀ ਪਤਨੀ ਨੇ ਮਾਪਿਆਂ ਵਜੋਂ ਚੰਗੀ ਮਿਸਾਲ ਕਿਵੇਂ ਰੱਖੀ?
ਇਹ ਲੇਖ ਸਾਨੂੰ ਹੇਠ ਲਿਖੇ ਮਾਮਲਿਆਂ ਬਾਰੇ ਕਿਹੜੇ ਸਬਕ ਸਿਖਾਉਂਦਾ ਹੈ?
“ਅਮੀਰ ਬਣਨ ਤੇ ਤੁਲੇ” ਹੋਣ ਬਾਰੇ (1 ਤਿਮੋ 6:9, 10)
ਬੁਰੀਆਂ ਸੰਗਤਾਂ ਬਾਰੇ
ਯਹੋਵਾਹ ਨੂੰ ਪ੍ਰਾਰਥਨਾ ਕਰਨ ਬਾਰੇ
ਤੋਬਾ ਤੇ ਮਾਫ਼ੀ ਬਾਰੇ