ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 17-18
ਸ਼ੁਕਰਗੁਜ਼ਾਰੀ ਦਿਖਾਓ
ਅਸੀਂ ਇਸ ਬਿਰਤਾਂਤ ਤੋਂ ਸ਼ੁਕਰਗੁਜ਼ਾਰੀ ਬਾਰੇ ਕੀ ਸਿੱਖ ਸਕਦੇ ਹਾਂ?
ਸਾਨੂੰ ਸਿਰਫ਼ ਸ਼ੁਕਰਗੁਜ਼ਾਰ ਹੋਣਾ ਹੀ ਨਹੀਂ ਚਾਹੀਦਾ, ਸਗੋਂ ਸ਼ੁਕਰਗੁਜ਼ਾਰੀ ਦਿਖਾਉਣੀ ਵੀ ਚਾਹੀਦੀ ਹੈ
ਦਿਲੋਂ ਕਦਰ ਦਿਖਾਉਣੀ ਮਸੀਹੀ ਪਿਆਰ ਦਾ ਸਬੂਤ ਅਤੇ ਚੰਗੀਆਂ ਆਦਤਾਂ ਦੀ ਨਿਸ਼ਾਨੀ ਹੈ
ਮਸੀਹ ਨੂੰ ਖ਼ੁਸ਼ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਤੇ ਕਦਰ ਦਿਖਾਉਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਕੌਮ, ਨਸਲ ਜਾਂ ਧਰਮ ਦੇ ਹੋਣ