ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 4-5
ਉਹ ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੇ
ਰਸੂਲ ਸਿੱਖਿਅਕ ਕਿਵੇਂ ਬਣੇ? ਭਰੋਸੇ ਤੇ ਦਲੇਰੀ ਨਾਲ ਗੱਲ ਕਰਨ ਵਿਚ ਕਿਸ ਨੇ ਉਨ੍ਹਾਂ ਦੀ ਮਦਦ ਕੀਤੀ? ਉਹ ਮਹਾਨ ਸਿੱਖਿਅਕ “ਯਿਸੂ ਨਾਲ ਹੁੰਦੇ” ਸਨ ਜਿਸ ਤੋਂ ਉਨ੍ਹਾਂ ਨੇ ਸਿੱਖਿਆ ਸੀ। (ਰਸੂ 4:13) ਅਸਰਕਾਰੀ ਤਰੀਕੇ ਨਾਲ ਸਿਖਾਉਣ ਵਾਲੇ ਬਣਨ ਲਈ ਅਸੀਂ ਯਿਸੂ ਤੋਂ ਕਿਹੜੇ ਕੁਝ ਸਬਕ ਸਿੱਖ ਸਕਦੇ ਹਾਂ?