ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb18 ਦਸੰਬਰ ਸਫ਼ਾ 2
  • ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਇਕ ਜੋਸ਼ੀਲਾ ਸੇਵਕ ਬਣ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਇਕ ਜੋਸ਼ੀਲਾ ਸੇਵਕ ਬਣ ਗਿਆ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਮਿਲਦੀ-ਜੁਲਦੀ ਜਾਣਕਾਰੀ
  • ਸੌਲੁਸ ਦੇ ਪ੍ਰਚਾਰ ਨੇ ਲੋਕਾਂ ਦਾ ਕ੍ਰੋਧ ਭੜਕਾਇਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਤਾਉਣ ਵਾਲਾ ਵੱਡੀ ਜੋਤ ਦੇਖਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਯਿਸੂ ਨੇ ਸੌਲੁਸ ਨੂੰ ਚੁਣਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
mwb18 ਦਸੰਬਰ ਸਫ਼ਾ 2
ਆਕਾਸ਼ੋਂ ਸੌਲੁਸ ਦੇ ਚਾਰੇ ਪਾਸੇ ਤੇਜ਼ ਰੌਸ਼ਨੀ ਚਮਕਣ ਕਰਕੇ ਉਹ ਜ਼ਮੀਨ ’ਤੇ ਡਿੱਗਿਆ ਹੋਇਆ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 9-11

ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਇਕ ਜੋਸ਼ੀਲਾ ਸੇਵਕ ਬਣ ਗਿਆ

9:15, 16, 20-22

ਸੌਲੁਸ ਨੇ ਸਿੱਖੀਆਂ ਗੱਲਾਂ ਅਨੁਸਾਰ ਝੱਟ ਕਦਮ ਚੁੱਕਿਆ। ਸੌਲੁਸ ਨੇ ਇੱਦਾਂ ਕਿਉਂ ਕੀਤਾ ਜਦ ਕਿ ਹੋਰ ਲੋਕਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਕਿਉਂਕਿ ਉਹ ਇਨਸਾਨਾਂ ਨਾਲੋਂ ਜ਼ਿਆਦਾ ਰੱਬ ਦਾ ਡਰ ਮੰਨਦਾ ਸੀ ਅਤੇ ਮਸੀਹ ਦੁਆਰਾ ਦਿਖਾਈ ਦਇਆ ਲਈ ਦਿਲੋਂ ਸ਼ੁਕਰਗੁਜ਼ਾਰ ਸੀ। ਜੇ ਤੁਸੀਂ ਬਾਈਬਲ ਦਾ ਅਧਿਐਨ ਕਰ ਰਹੇ ਹੋ, ਪਰ ਬਪਤਿਸਮਾ ਨਹੀਂ ਲਿਆ, ਤਾਂ ਕੀ ਤੁਸੀਂ ਸਿੱਖੀਆਂ ਗੱਲਾਂ ਅਨੁਸਾਰ ਕਦਮ ਚੁੱਕ ਕੇ ਸੌਲੁਸ ਦੀ ਰੀਸ ਕਰੋਗੇ?

ਕੀ ਤੁਸੀਂ ਜਾਣਦੇ ਹੋ?

ਰੋਮੀਆਂ ਨੇ ਯਹੂਦੀਆਂ ਨੂੰ ਆਪਣੇ ਕਾਨੂੰਨੀ ਮਾਮਲਿਆਂ ਬਾਰੇ ਫ਼ੈਸਲੇ ਕਰਨ ਦਾ ਅਧਿਕਾਰ ਦਿੱਤਾ ਹੋਇਆ ਸੀ। ਇਸ ਤੋਂ ਇਲਾਵਾ, ਮਹਾਸਭਾ ਅਤੇ ਮਹਾਂ ਪੁਜਾਰੀ ਕੋਲ ਹਰ ਜਗ੍ਹਾ ਰਹਿੰਦੇ ਯਹੂਦੀਆਂ ਨੂੰ ਇਹ ਦੱਸਣ ਦਾ ਅਧਿਕਾਰ ਹੁੰਦਾ ਸੀ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ। ਇਸ ਲਈ ਉਨ੍ਹਾਂ ਨੇ ਸੌਲੁਸ ਨੂੰ ਉਨ੍ਹਾਂ ਯਹੂਦੀਆਂ ਨੂੰ ਗਿਰਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਜੋ ਮਸੀਹੀ ਬਣ ਗਏ ਸਨ, ਇੱਥੋਂ ਤਕ ਕਿ ਜਿਹੜੇ ਦੂਰ-ਦੂਰ ਥਾਵਾਂ ʼਤੇ ਵੀ ਰਹਿੰਦੇ ਸਨ, ਜਿਵੇਂ ਦਮਿਸਕ ਜੋ ਯਰੂਸ਼ਲਮ ਤੋਂ ਲਗਭਗ 220 ਕਿਲੋਮੀਟਰ ਦੀ ਦੂਰੀ ʼਤੇ ਸੀ।

ਨਕਸ਼ੇ ’ਤੇ ਦਮਿਸਕ ਅਤੇ ਯਰੂਸ਼ਲਮ ਦਿਖਾਏ ਗਏ
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ