ਪੌਲੁਸ ਤੇ ਬਰਨਾਬਾਸ ਸਰਗੀਉਸ ਪੌਲੂਸ ਸਾਮ੍ਹਣੇ
ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 12-14
ਬਰਨਾਬਾਸ ਅਤੇ ਪੌਲੁਸ ਨੇ ਦੂਰ-ਦੂਰ ਜਾ ਕੇ ਚੇਲੇ ਬਣਾਏ
ਸਖ਼ਤ ਵਿਰੋਧਤਾ ਦੇ ਬਾਵਜੂਦ ਵੀ ਬਰਨਾਬਾਸ ਅਤੇ ਪੌਲੁਸ ਨੇ ਨੇਕਦਿਲ ਲੋਕਾਂ ਨੂੰ ਸੱਚਾਈ ਸਿਖਾਉਣ ਵਿਚ ਸਖ਼ਤ ਮਿਹਨਤ ਕੀਤੀ
ਉਨ੍ਹਾਂ ਨੇ ਹਰ ਤਰ੍ਹਾਂ ਦੇ ਪਿਛੋਕੜ ਦੇ ਲੋਕਾਂ ਨੂੰ ਪ੍ਰਚਾਰ ਕੀਤਾ
ਉਨ੍ਹਾਂ ਨੇ ਨਵੇਂ ਚੇਲਿਆਂ ਨੂੰ “ਆਪਣੀ ਨਿਹਚਾ ਮਜ਼ਬੂਤ ਰੱਖਣ” ਦੀ ਹੱਲਾਸ਼ੇਰੀ ਦਿੱਤੀ