ਰੱਬ ਦਾ ਬਚਨ ਖ਼ਜ਼ਾਨਾ ਹੈ | ਯਾਕੂਬ 1-2
ਪਾਪ ਤੇ ਮੌਤ ਨੂੰ ਜਾਂਦਾ ਰਾਹ
ਮਨ ਵਿਚ ਗ਼ਲਤ ਵਿਚਾਰ ਆਉਣ ʼਤੇ ਇਹ ਕਰੋ:
- ਕਿਸੇ ਹੋਰ ਚੀਜ਼ ʼਤੇ ਧਿਆਨ ਲਾਉਣ ਦੀ ਪੂਰੀ ਕੋਸ਼ਿਸ਼ ਕਰੋ।—ਫ਼ਿਲਿ 4:8 
- ਪਰਤਾਵੇ ਵਿਚ ਪੈ ਜਾਣ ਦੇ ਬੁਰੇ ਅੰਜਾਮਾਂ ਬਾਰੇ ਸੋਚੋ।—ਬਿਵ 32:29 
- ਪ੍ਰਾਰਥਨਾ ਕਰੋ।—ਮੱਤੀ 26:41 
ਮਨ ਵਿਚ ਗ਼ਲਤ ਵਿਚਾਰ ਆਉਣ ʼਤੇ ਇਨ੍ਹਾਂ ਬਾਰੇ ਸੋਚਦੇ ਰਹਿਣ ਦੀ ਬਜਾਇ ਤੁਸੀਂ ਕਿਹੜੀਆਂ ਚੰਗੀਆਂ ਗੱਲਾਂ ਬਾਰੇ ਸੋਚ ਸਕਦੇ ਹੋ?