ਦਬੋਰਾਹ ਖਜੂਰ ਦੇ ਦਰਖ਼ਤ ਹੇਠ ਬੈਠੀ ਹੋਈ ਤੇ ਬਾਰਾਕ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਨ ਦੀ ਹੱਲਾਸ਼ੇਰੀ ਦਿੰਦੀ ਹੋਈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਨੇ ਦੋ ਔਰਤਾਂ ਰਾਹੀਂ ਆਪਣੇ ਲੋਕਾਂ ਨੂੰ ਬਚਾਇਆ
ਇਕ ਜ਼ਾਲਮ ਰਾਜੇ ਨੇ ਬੇਰਹਿਮੀ ਨਾਲ ਇਜ਼ਰਾਈਲੀਆਂ ਨੂੰ ਸਤਾਇਆ (ਨਿਆ 4:3; 5:6-8; w15 8/1 13 ਪੈਰਾ 1)
ਯਹੋਵਾਹ ਨੇ ਦਬੋਰਾਹ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਬਚਾਇਆ (ਨਿਆ 4:4-7; 5:7; w15 8/1 13 ਪੈਰਾ 2; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਯਹੋਵਾਹ ਨੇ ਯਾਏਲ ਦੇ ਜ਼ਰੀਏ ਸੀਸਰਾ ਨੂੰ ਮਾਰ ਦਿੱਤਾ (ਨਿਆ 4:16, 17, 21; w15 8/1 15 ਪੈਰਾ 2)
ਇਸ ਬਿਰਤਾਂਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਔਰਤਾਂ ਦੀ ਇੱਜ਼ਤ ਕਰਦਾ ਹੈ?