ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਜੁਲਾਈ ਸਫ਼ਾ 5
  • ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
  • ਕੀ ਤੁਸੀਂ “ਮਕਦੂਨਿਯਾ ਵਿੱਚ ਉਤਰ ਕੇ” ਸਹਾਇਤਾ ਕਰ ਸਕਦੇ ਹੋ?
    2011 ਸਾਡੀ ਰਾਜ ਸੇਵਕਾਈ—2011
  • “ਕੀ ਮੈਨੂੰ ਉੱਥੇ ਜਾਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਲੋੜ ਹੈ?”
    ਸਾਡੀ ਰਾਜ ਸੇਵਕਾਈ—2000
  • ਤੁਸੀਂ ਯਹੋਵਾਹ ਤੋਂ ਜਿੰਨਾ ਵੀ ਸਿੱਖ ਸਕਦੇ ਹੋ ਸਿੱਖੋ!
    2011 ਸਾਡੀ ਰਾਜ ਸੇਵਕਾਈ—2011
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਜੁਲਾਈ ਸਫ਼ਾ 5
“ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ​—ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ” ਵੀਡੀਓ ʼਤੇ ਆਧਾਰਿਤ ਤਸਵੀਰਾਂ: 1. ਗੈਬਰੀਅਲ ਖੋਜਬੀਨ ਕਰਦਾ ਹੋਇਆ। 2. ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰਨ ਲਈ ਉਹ ਇਕ ਬਜ਼ੁਰਗ ਨਾਲ ਗੱਲ ਕਰਦਾ ਹੋਇਆ। 3. ਉਹ ਖ਼ਾਸ ਮੁਹਿੰਮ ਵਿਚ ਆਪਣੇ ਦੋਸਤ ਸੈਮੂਏਲ ਨਾਲ ਪ੍ਰਚਾਰ ਕਰਦਾ ਹੋਇਆ।

ਸਾਡੀ ਮਸੀਹੀ ਜ਼ਿੰਦਗੀ | ਨਵੇਂ ਸੇਵਾ ਸਾਲ ਲਈ ਟੀਚੇ ਰੱਖੋ

ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ

ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਲਈ ਆਪਣਾ ਘਰ ਛੱਡ ਕੇ ਕਿਸੇ ਨਵੀਂ ਜਗ੍ਹਾ ਜਾਣ ਲਈ ਨਿਹਚਾ ਦੀ ਲੋੜ ਹੈ। (ਇਬ 11:8-10) ਜੇ ਤੁਹਾਡਾ ਟੀਚਾ ਉੱਥੇ ਜਾ ਕੇ ਸੇਵਾ ਕਰਨ ਦਾ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰੋ। ਤੁਸੀਂ ਇਹ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਲਈ ਕਿਹੜੀ ਜਗ੍ਹਾ ਠੀਕ ਰਹੇਗੀ ਅਤੇ ਤੁਸੀਂ ਉੱਥੇ ਜਾ ਕੇ ਆਪਣਾ ਖ਼ਰਚਾ ਚਲਾ ਸਕੋਗੇ ਜਾਂ ਨਹੀਂ? ਕਿਉਂ ਨਾ ਇਸ ਬਾਰੇ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਦੇਖੋ। ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰੋ ਜੋ ਦੂਸਰੀਆਂ ਮੰਡਲੀਆਂ ਵਿਚ ਜਾ ਕੇ ਸੇਵਾ ਕਰ ਰਹੇ ਹਨ। (ਕਹਾ 15:22) ਪ੍ਰਾਰਥਨਾ ਵਿਚ ਯਹੋਵਾਹ ਤੋਂ ਸੇਧ ਮੰਗੋ। (ਯਾਕੂ 1:5) ਇਸ ਤੋਂ ਇਲਾਵਾ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਉਸ ਇਲਾਕੇ ਬਾਰੇ ਹੋਰ ਜਾਣਕਾਰੀ ਲਓ ਅਤੇ ਜੇ ਹੋ ਸਕੇ, ਤਾਂ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਜਗ੍ਹਾ ਜਾ ਕੇ ਆਓ।

ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ​—ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਗੈਬਰੀਅਲ ਨੂੰ ਕਿਹੜੀਆਂ ਰੁਕਾਵਟਾਂ ਆਈਆਂ? ਉਹ ਇਨ੍ਹਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਿਆ?

ਜੇ ਤੁਸੀਂ ਆਪਣੇ ਨੇੜੇ ਦੀਆਂ ਮੰਡਲੀਆਂ ਬਾਰੇ ਜਾਣਨਾ ਚਾਹੁੰਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਆਪਣੇ ਸਰਕਟ ਓਵਰਸੀਅਰ ਨਾਲ ਗੱਲ ਕਰੋ। ਪਰ ਜੇ ਤੁਸੀਂ ਦੂਰ-ਦੁਰਾਡੇ ਦੀਆਂ ਮੰਡਲੀਆਂ ਬਾਰੇ ਜਾਣਨਾ ਚਾਹੁੰਦੇ ਹੋ ਜਿੱਥੇ ਜ਼ਿਆਦਾ ਲੋੜ ਹੈ, ਤਾਂ ਆਪਣੀ ਮੰਡਲੀ ਦੀ ਸੇਵਾ ਕਮੇਟੀ ਰਾਹੀਂ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੋ। ਜੇ ਮੰਡਲੀਆਂ ਤੁਹਾਡੇ ਬ੍ਰਾਂਚ ਆਫ਼ਿਸ ਦੇ ਇਲਾਕੇ ਤੋਂ ਬਾਹਰ ਹਨ, ਤਾਂ ਉਸ ਇਲਾਕੇ ਦੀ ਦੇਖ-ਰੇਖ ਕਰਨ ਵਾਲੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੋ। ਜੇ ਤੁਸੀਂ ਕਿਸੇ ਖ਼ਾਸ ਜਗ੍ਹਾ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਉਸ ਬਾਰੇ ਵੀ ਚਿੱਠੀ ਵਿਚ ਲਿਖ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ