ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਵਾਂਗ ਆਪਣਾ ਅਧਿਕਾਰ ਵਰਤੋ
ਯਹੋਵਾਹ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ (1 ਰਾਜ 22:19; cl 59 ਪੈਰਾ 5)
ਯਹੋਵਾਹ ਉਨ੍ਹਾਂ ਨੂੰ ਆਦਰ-ਮਾਣ ਦਿੰਦਾ ਹੈ ਜੋ ਉਸ ਦੇ ਅਧੀਨ ਰਹਿੰਦੇ ਹਨ (1 ਰਾਜ 22:20-22; w21.02 4 ਪੈਰਾ 9)
ਯਹੋਵਾਹ ਨੇ ਇਕ ਦੂਤ ਦੇ ਕੰਮ ʼਤੇ ਬਰਕਤ ਪਾਈ (1 ਰਾਜ 22:23; it-2 245)
ਖ਼ਾਸ ਕਰਕੇ ਬਜ਼ੁਰਗਾਂ ਅਤੇ ਪਰਿਵਾਰਾਂ ਦੇ ਮੁਖੀਆਂ ਨੂੰ ਆਪਣੇ ਅਧਿਕਾਰ ਦੀ ਵਰਤੋ ਕਰਦਿਆਂ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ। (ਅਫ਼ 6:4; 1 ਪਤ 3:7; 5:2, 3) ਜਦੋਂ ਉਹ ਇਸ ਤਰ੍ਹਾਂ ਕਰਦੇ ਹਨ, ਤਾਂ ਉਨ੍ਹਾਂ ਦੇ ਅਧੀਨ ਰਹਿਣ ਵਾਲਿਆਂ ਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।