ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਜੁਲਾਈ ਸਫ਼ਾ 10
  • “ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ ਹੈ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ ਹੈ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਦੋਸਤ ਚੁਣਦਿਆਂ ਯਹੋਵਾਹ ਦੇ ਵਫ਼ਾਦਾਰ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • “ਯਹੋਵਾਹ ਦਾ ਆਨੰਦ”
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਤੁਸੀਂ ਸਫ਼ਲ ਕਿਵੇਂ ਹੋ ਸਕਦੇ ਹੋ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਵਾਂਗ ਨਿਰਪੱਖ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਜੁਲਾਈ ਸਫ਼ਾ 10
ਅਜ਼ਰਾ ਪੱਤਰੀ ਫੜ੍ਹ ਕੇ ਖੜ੍ਹਾ ਹੋਇਆ ਅਤੇ ਲੋਕਾਂ ਸਾਮ੍ਹਣੇ ਯਹੋਵਾਹ ਦੀ ਵਡਿਆਈ ਕਰਦਾ ਹੋਇਆ।

ਅਜ਼ਰਾ ਲੋਕਾਂ ਨੂੰ ਮੂਸਾ ਦਾ ਕਾਨੂੰਨ ਪੜ੍ਹ ਕੇ ਸੁਣਾਉਂਦਾ ਹੋਇਆ ਅਤੇ ਯਹੋਵਾਹ ਦੀ ਮਹਿਮਾ ਕਰਦਾ ਹੋਇਆ

ਰੱਬ ਦਾ ਬਚਨ ਖ਼ਜ਼ਾਨਾ ਹੈ

“ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ ਹੈ”

ਲੋਕ ਕਾਨੂੰਨ ਦੀਆਂ ਗੱਲਾਂ ਸੁਣਨ ਲਈ ਇਕੱਠੇ ਹੋਏ ਜਿਸ ਨੂੰ ਅਜ਼ਰਾ ਪੜ੍ਹਾ ਰਿਹਾ ਸੀ (ਨਹ 8:1, 2; w13 10/15 21 ਪੈਰਾ 2; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਯਹੋਵਾਹ ਦੀ ਭਗਤੀ ਕਰਨਾ ਇਕ ਖ਼ੁਸ਼ੀਆਂ ਭਰਿਆ ਸਮਾਂ ਸੀ, ਨਾ ਕਿ ਆਪਣੇ ਪਾਪਾਂ ਨੂੰ ਯਾਦ ਕਰ ਕੇ ਦੁਖੀ ਹੋਣ ਦਾ (ਨਹ 8:9, 11, 12)

ਯਹੋਵਾਹ ਦਾ ਆਨੰਦ ਉਸ ਦੇ ਸੇਵਕਾਂ ਲਈ ਮਜ਼ਬੂਤ ਗੜ੍ਹ ਹੈ (ਨਹ 8:10; w07 7/15 22 ਪੈਰੇ 9-10)

ਵੱਡੇ ਸੰਮੇਲਨ ʼਤੇ ਇਕ ਜਵਾਨ ਵਿਆਹਿਆਂ ਜੋੜਾ ਬਜ਼ੁਰਗ ਜੋੜੇ ਨਾਲ ਖ਼ੁਸ਼ੀ-ਖ਼ੁਸ਼ੀ ਗੱਲਾਂ ਕਰਦਾ ਹੋਇਆ।

ਖ਼ੁਦ ਨੂੰ ਪੁੱਛੋ, ‘ਮੁਸ਼ਕਲਾਂ ਦੇ ਬਾਵਜੂਦ, ਮੇਰੇ ਕੋਲ ਖ਼ੁਸ਼ ਹੋਣ ਦੇ ਕਿਹੜੇ ਕੁਝ ਖ਼ਾਸ ਕਾਰਨ ਹਨ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ