ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w23 ਮਈ ਸਫ਼ਾ 32
  • ਖੋਜਬੀਨ ਕਰਨ ਲਈ ਸੁਝਾਅ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਖੋਜਬੀਨ ਕਰਨ ਲਈ ਸੁਝਾਅ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਿਚ ਖੋਜਬੀਨ ਲਈ ਪ੍ਰਕਾਸ਼ਨ
  • ਰਿਸਰਚ ਕਰਨ ਲਈ ਇਕ ਨਵਾਂ ਪ੍ਰਕਾਸ਼ਨ
    ਸਾਡੀ ਰਾਜ ਸੇਵਕਾਈ—2014
  • ਵੈੱਬਸਾਈਟ—ਨਿੱਜੀ ਤੇ ਪਰਿਵਾਰਕ ਸਟੱਡੀ ਲਈ ਵਰਤੋ
    ਸਾਡੀ ਰਾਜ ਸੇਵਕਾਈ—2012
  • ਅਧਿਐਨ ਲਈ ਸੁਝਾਅ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਅਧਿਐਨ ਲਈ ਸੁਝਾਅ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w23 ਮਈ ਸਫ਼ਾ 32

ਖੋਜਬੀਨ ਕਰਨ ਲਈ ਸੁਝਾਅ

ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਿਚ ਖੋਜਬੀਨ ਲਈ ਪ੍ਰਕਾਸ਼ਨ

ਸਾਡੇ ਬਹੁਤ ਸਾਰੇ ਪ੍ਰਕਾਸ਼ਨ ਖੋਜਬੀਨ ਕਰਨ ਲਈ ਤਿਆਰ ਕੀਤੇ ਗਏ ਹਨ, ਜਿਵੇਂ ਕਿ ਸ਼ਬਦਾਵਲੀ, ਇਨਸਾਈਟ ਔਨ ਦ ਸਕ੍ਰਿਪਚਰਸ, ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਅਤੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ। ਇਨ੍ਹਾਂ ਵਿੱਚੋਂ ਕੁਝ ਪ੍ਰਕਾਸ਼ਨ ਅੰਗ੍ਰੇਜ਼ੀ ਵਿਚ ਹਨ। ਇਨ੍ਹਾਂ ਪ੍ਰਕਾਸ਼ਨਾਂ ਦੀ ਮਦਦ ਨਾਲ ਤੁਸੀਂ ਵੱਖੋ-ਵੱਖਰੇ ਵਿਸ਼ਿਆਂ ਬਾਰੇ ਸਮਝ ਹਾਸਲ ਕਰ ਸਕਦੇ ਹੋ।

ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਦੇ “ਲੱਭੋ” ਫੀਚਰ ਨੂੰ ਵਰਤ ਕੇ ਤੁਸੀਂ ਇਹ ਪ੍ਰਕਾਸ਼ਨ ਵਰਤ ਸਕਦੇ ਹੋ। ਜਦੋਂ ਤੁਸੀਂ “ਲੱਭੋ” ਡੱਬੀ ਵਿਚ ਕੁਝ ਟਾਈਪ ਕਰੋਗੇ, ਤਾਂ ਹੇਠਾਂ ਕੁਝ ਸੁਝਾਅ ਦਿਖਾਈ ਦੇਣਗੇ। ਖੋਜਬੀਨ ਵਾਲੇ ਪ੍ਰਕਾਸ਼ਨਾਂ ਵਿਚ ਜਿਹੜੇ ਸ਼ਬਦਾਂ ਨੂੰ ਵਿਸ਼ੇ ਦੇ ਤੌਰ ʼਤੇ ਪਾਇਆ ਗਿਆ ਹੈ, ਉਨ੍ਹਾਂ ਦੇ ਸੁਝਾਅ ਦਿਖਾਈ ਦੇਣਗੇ।

ਇੱਦਾਂ ਕਰ ਕੇ ਦੇਖੋ: (1) “ਲੱਭੋ” ਡੱਬੀ ਵਿਚ “ਯਹੋਵਾਹ” ਟਾਈਪ ਕਰੋ। (2) ਜਿਹੜੀ ਲਿਸਟ ਖੁੱਲ੍ਹੇਗੀ ਉਸ ਵਿੱਚੋਂ ਉਹ ਸੁਝਾਅ ਚੁਣੋ ਜਿਸ ਵਿਚ “ਯਹੋਵਾਹ” ਨਾਲ “ਵਿਸ਼ਾ” ਸ਼ਬਦ ਲਿਖਿਆ ਹੈ। ਤੁਸੀਂ ਖੋਜਬੀਨ ਲਈ ਪ੍ਰਕਾਸ਼ਨਾਂ ਵਿੱਚੋਂ ਇਸ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਦੇਖ ਸਕੋਗੇ।

“ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ” ਉੱਤੇ “ਲੱਭੋ” ਫੀਚਰ। ਨੰਬਰ 1 ਤੋਂ ਪਤਾ ਲੱਗਦਾ ਹੈ “ਲੱਭੋ” ਡੱਬੀ ਵਿਚ ਕੋਈ ਸ਼ਬਦ ਟਾਈਪ ਕਰੋ। ਨੰਬਰ 2 ਤੋਂ ਪਤਾ ਲੱਗਦਾ ਹੈ ਕਿ ਜਿਹੜੀ ਲਿਸਟ ਖੁੱਲ੍ਹੇਗੀ ਉਸ ਵਿੱਚੋਂ ਉਹ ਸੁਝਾਅ ਆਉਣਗੇ ਜਿਸ ਵਿਚ ਸ਼ਬਦ ਨਾਲ “ਵਿਸ਼ਾ” ਸ਼ਬਦ ਲਿਖਿਆ ਹੋਇਆ ਹੈ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ