ਯਹੂਦਾਹ 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+ ਯਹੂਦਾਹ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 9 ਮੇਰੇ ਚੇਲੇ, ਸਫ਼ੇ 30-33 ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਪਹਿਰਾਬੁਰਜ,2/15/2015, ਸਫ਼ਾ 66/1/1998, ਸਫ਼ੇ 17-18
9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+