ਗੀਤ 35
ਜ਼ਰੂਰੀ ਗੱਲਾਂ ਨੂੰ ਪਹਿਲ ਦਿਓ
- 1. ਸਦਾ ਟਿਕੀ ਯਹੋਵਾਹ ʼਤੇ ਨਜ਼ਰ - ਬਾਣੀ ’ਤੇ ਕੰਨ ਹੈ ਲੱਗਾ - ਉਮੰਗ ਜਾਗੀ ਮੇਰੇ ਦਿਲ ਦੇ ਅੰਦਰ - ਛੱਡਾਂ ਨਾ ਸੱਚ ਦਾ ਪੱਲਾ - (ਕੋਰਸ) - ਤੇਰੀ ਰਜ਼ਾ, ਪਹਿਲ ਮੈਂ ਦੇਵਾਂ - ਨਿਰਮਲ ਰਹਾਂ - ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ - ਜੀਵਾਂ-ਮਰਾਂ - ਯਹੋਵਾਹ ਦਿਲ ਖ਼ੁਸ਼ ਕਰਾਂ ਤੇਰਾ 
- 2. ਬੰਜਰ ਜੀਵਨ, ਬਚਨ ਲਈ ਪਿਆਸੇ - ਕਰ ਤਾਜ਼ਾ, ਦਿਲ ਖੋਲ੍ਹ ਪਿਲਾ - ਮਿਟੇਗੀ ਪਿਆਸ, ਮਿਲੇ ਦਿਲ ਨੂੰ ਠੰਢਕ - ਜੀ-ਜਾਨ ਲਾ ਕਰ ਤੂੰ ਸੇਵਾ - (ਕੋਰਸ) - ਤੇਰੀ ਰਜ਼ਾ, ਪਹਿਲ ਮੈਂ ਦੇਵਾਂ - ਨਿਰਮਲ ਰਹਾਂ - ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ - ਜੀਵਾਂ-ਮਰਾਂ - ਯਹੋਵਾਹ ਦਿਲ ਖ਼ੁਸ਼ ਕਰਾਂ ਤੇਰਾ 
- 3. ਦੇਵੀਂ ਪਹਿਲ ਜ਼ਰੂਰੀ ਕੰਮਾਂ ਨੂੰ - ਨਜ਼ਰ ਤੇਰੀ ਨਾ ਹਟੇ - ਹੋਵੇਗੀ ਰਾਖੀ, ਦਿਲਾਂ ਨੂੰ ਸ਼ਾਂਤੀ - ਯਹੋਵਾਹ ਹੈ ਸੰਗ ਤੇਰੇ - (ਕੋਰਸ) - ਤੇਰੀ ਰਜ਼ਾ, ਪਹਿਲ ਮੈਂ ਦੇਵਾਂ - ਨਿਰਮਲ ਰਹਾਂ - ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ - ਜੀਵਾਂ-ਮਰਾਂ - ਯਹੋਵਾਹ ਦਿਲ ਖ਼ੁਸ਼ ਕਰਾਂ ਤੇਰਾ 
(ਜ਼ਬੂ. 97:10; ਯੂਹੰ. 21:15-17; ਫ਼ਿਲਿ. 4:7 ਵੀ ਦੇਖੋ।)