ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 5-7
ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ
- ਯਿਰਮਿਯਾਹ ਨੇ ਦਲੇਰੀ ਨਾਲ ਇਜ਼ਰਾਈਲੀਆਂ ਦੇ ਪਾਪਾਂ ਅਤੇ ਪਖੰਡਾਂ ਦਾ ਪਰਦਾਫ਼ਾਸ਼ ਕੀਤਾ 
- ਇਜ਼ਰਾਈਲੀ ਮੰਨਦੇ ਸਨ ਕਿ ਮੰਦਰ ਵਿਚ ਕੋਈ ਜਾਦੂਈ ਤਾਕਤ ਹੈ ਜੋ ਉਨ੍ਹਾਂ ਦਾ ਬਚਾਅ ਕਰੇਗੀ 
- ਯਹੋਵਾਹ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਬਲ਼ੀਆਂ ਚੜ੍ਹਾ ਕੇ ਗ਼ਲਤ ਕੰਮਾਂ ʼਤੇ ਪਰਦਾ ਨਹੀਂ ਪਾਇਆ ਜਾ ਸਕਦਾ 
ਜ਼ਰਾ ਸੋਚੋ: ਮੈਂ ਕਿਵੇਂ ਪੱਕਾ ਕਰ ਸਕਦਾ ਹਾਂ ਕਿ ਮੇਰੀ ਭਗਤੀ ਨਾਂ ਦੀ ਨਹੀਂ, ਸਗੋਂ ਯਹੋਵਾਹ ਦੀ ਇੱਛਾ ਮੁਤਾਬਕ ਹੈ?
ਯਿਰਮਿਯਾਹ ਯਹੋਵਾਹ ਦੇ ਘਰ ਦੇ ਗੇਟ ʼਤੇ