ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 24 ਇਨ੍ਹਾਂ ਆਖ਼ਰੀ ਦਿਨਾਂ ਵਿਚ ਜਾਗਦੇ ਰਹੋ 24:39 ਅੱਜ ਜ਼ਿਆਦਾਤਰ ਲੋਕਾਂ ਨੇ ਹੋਰ ਟੀਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ ਟੀਚੇ ਵਿਚ ਰੋੜਾ ਬਣਨ ਦਿੱਤਾ ਹੈ। ਦੁਨੀਆਂ ਦੇ ਲੋਕਾਂ ਦੇ ਇਨ੍ਹਾਂ ਕੰਮਾਂ ਬਾਰੇ ਜਾਗਦੇ ਰਹਿਣ ਵਾਲੇ ਮਸੀਹੀ ਕੀ ਨਜ਼ਰੀਆ ਰੱਖਦੇ ਹਨ? ਪੜ੍ਹਾਈ-ਲਿਖਾਈ? ਮਨੋਰੰਜਨ? ਨੌਕਰੀ? ਚੀਜ਼ਾਂ?