ਕੂਚ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਦਾ ਹਰ ਜੇਠਾ ਮੁੰਡਾ ਮੈਨੂੰ ਅਰਪਿਤ* ਕਰੋ। ਇਨਸਾਨਾਂ ਤੇ ਜਾਨਵਰਾਂ ਦੇ ਜੇਠੇ ਮੇਰੇ ਹਨ।”+ ਗਿਣਤੀ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਦੇਖ! ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ* ਦੀ ਜਗ੍ਹਾ ਲੇਵੀਆਂ ਨੂੰ ਲੈਂਦਾ ਹਾਂ+ ਅਤੇ ਸਾਰੇ ਲੇਵੀ ਮੇਰੇ ਹੋਣਗੇ। ਗਿਣਤੀ 18:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+
15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+