-
ਅਸਤਰ 7:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਸਾਨੂੰ ਯਾਨੀ ਮੈਨੂੰ ਤੇ ਮੇਰੇ ਲੋਕਾਂ ਨੂੰ ਜਾਨੋਂ ਮਾਰਨ ਲਈ ਵੇਚ ਦਿੱਤਾ ਗਿਆ ਹੈ+ ਤਾਂਕਿ ਸਾਡਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+ ਜੇ ਸਾਨੂੰ ਸਿਰਫ਼ ਗ਼ੁਲਾਮਾਂ ਵਜੋਂ ਵੇਚਿਆ ਗਿਆ ਹੁੰਦਾ, ਤਾਂ ਮੈਂ ਚੁੱਪ ਰਹਿੰਦੀ। ਪਰ ਇਸ ਤਬਾਹੀ ਨਾਲ ਰਾਜੇ ਨੂੰ ਨੁਕਸਾਨ ਹੋਵੇਗਾ, ਇਸ ਲਈ ਇਸ ਨੂੰ ਰੋਕ ਦਿੱਤਾ ਜਾਵੇ।”
5 ਫਿਰ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਨੂੰ ਕਿਹਾ: “ਕੌਣ ਹੈ ਉਹ? ਕਿੱਥੇ ਹੈ ਉਹ ਜਿਸ ਦੀ ਇੰਨੀ ਜੁਰਅਤ?” 6 ਅਸਤਰ ਨੇ ਜਵਾਬ ਦਿੱਤਾ: “ਉਹ ਵਿਰੋਧੀ ਅਤੇ ਦੁਸ਼ਮਣ ਇਹ ਦੁਸ਼ਟ ਹਾਮਾਨ ਹੈ।”
ਹਾਮਾਨ ਇਹ ਸੁਣ ਕੇ ਰਾਜੇ ਅਤੇ ਰਾਣੀ ਤੋਂ ਬਹੁਤ ਡਰ ਗਿਆ।
-