ਯਸਾਯਾਹ 42:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਸੰਭਾਲਦਾ ਹਾਂ! ਮੇਰਾ ਚੁਣਿਆ ਹੋਇਆ+ ਜਿਸ ਨੂੰ ਮੈਂ ਮਨਜ਼ੂਰ ਕੀਤਾ ਹੈ!+ ਮੈਂ ਉਸ ਨੂੰ ਆਪਣੀ ਸ਼ਕਤੀ ਦਿੱਤੀ ਹੈ;+ਉਹ ਕੌਮਾਂ ਲਈ ਨਿਆਂ ਕਰੇਗਾ।+ ਯੂਹੰਨਾ 1:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਯੂਹੰਨਾ ਨੇ ਇਹ ਵੀ ਗਵਾਹੀ ਦਿੱਤੀ: “ਮੈਂ ਦੇਖਿਆ ਕਿ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਕਾਸ਼ੋਂ ਆਈ ਅਤੇ ਉਸ ਉੱਤੇ ਠਹਿਰ ਗਈ।+ ਰਸੂਲਾਂ ਦੇ ਕੰਮ 10:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਉਹ ਗੱਲ ਯਿਸੂ ਨਾਸਰੀ ਬਾਰੇ ਸੀ ਕਿ ਪਰਮੇਸ਼ੁਰ ਨੇ ਕਿਵੇਂ ਉਸ ਨੂੰ ਪਵਿੱਤਰ ਸ਼ਕਤੀ+ ਨਾਲ ਚੁਣਿਆ ਅਤੇ ਉਸ ਨੂੰ ਤਾਕਤ ਦਿੱਤੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ+ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।+
42 ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਸੰਭਾਲਦਾ ਹਾਂ! ਮੇਰਾ ਚੁਣਿਆ ਹੋਇਆ+ ਜਿਸ ਨੂੰ ਮੈਂ ਮਨਜ਼ੂਰ ਕੀਤਾ ਹੈ!+ ਮੈਂ ਉਸ ਨੂੰ ਆਪਣੀ ਸ਼ਕਤੀ ਦਿੱਤੀ ਹੈ;+ਉਹ ਕੌਮਾਂ ਲਈ ਨਿਆਂ ਕਰੇਗਾ।+
32 ਯੂਹੰਨਾ ਨੇ ਇਹ ਵੀ ਗਵਾਹੀ ਦਿੱਤੀ: “ਮੈਂ ਦੇਖਿਆ ਕਿ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਕਾਸ਼ੋਂ ਆਈ ਅਤੇ ਉਸ ਉੱਤੇ ਠਹਿਰ ਗਈ।+
38 ਉਹ ਗੱਲ ਯਿਸੂ ਨਾਸਰੀ ਬਾਰੇ ਸੀ ਕਿ ਪਰਮੇਸ਼ੁਰ ਨੇ ਕਿਵੇਂ ਉਸ ਨੂੰ ਪਵਿੱਤਰ ਸ਼ਕਤੀ+ ਨਾਲ ਚੁਣਿਆ ਅਤੇ ਉਸ ਨੂੰ ਤਾਕਤ ਦਿੱਤੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ+ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।+