-
ਯਿਰਮਿਯਾਹ 44:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਆਪਣੇ ਮੂੰਹੋਂ ਜੋ ਵੀ ਕਿਹਾ, ਉਸ ਨੂੰ ਤੁਸੀਂ ਆਪਣੇ ਹੱਥਾਂ ਨਾਲ ਪੂਰਾ ਕੀਤਾ ਕਿਉਂਕਿ ਤੁਸੀਂ ਕਿਹਾ ਹੈ: “ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣ ਦੀਆਂ ਆਪਣੀਆਂ ਸੁੱਖਣਾਂ ਜ਼ਰੂਰ ਪੂਰੀਆਂ ਕਰਾਂਗੇ।”+ ਤੁਸੀਂ ਆਪਣੀਆਂ ਸੁੱਖਣਾਂ ਜ਼ਰੂਰ ਪੂਰੀਆਂ ਕਰੋਗੀਆਂ, ਤੁਸੀਂ ਉਹੀ ਕਰੋਗੀਆਂ ਜੋ ਤੁਸੀਂ ਸੁੱਖਿਆ ਹੈ।’
-