ਯਿਰਮਿਯਾਹ 32:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ। ਯਿਰਮਿਯਾਹ 36:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਸੱਦਿਆ+ ਅਤੇ ਯਹੋਵਾਹ ਨੇ ਯਿਰਮਿਯਾਹ ਨੂੰ ਜੋ ਵੀ ਗੱਲਾਂ ਦੱਸੀਆਂ ਸਨ, ਉਹ ਸਾਰੀਆਂ ਉਸ ਨੇ ਬੋਲ ਕੇ ਬਾਰੂਕ ਨੂੰ ਲਿਖਵਾਈਆਂ ਅਤੇ ਬਾਰੂਕ ਨੇ ਉਹ ਗੱਲਾਂ ਇਕ ਕਾਗਜ਼* ਉੱਤੇ ਲਿਖ ਲਈਆਂ।+ ਯਿਰਮਿਯਾਹ 45:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਜਦੋਂ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਬੋਲ ਕੇ ਨੇਰੀਯਾਹ ਦੇ ਪੁੱਤਰ ਬਾਰੂਕ+ ਤੋਂ ਇਕ ਕਿਤਾਬ ਵਿਚ ਲਿਖਵਾਈਆਂ ਸਨ,+ ਤਾਂ ਉਸ ਨੇ ਬਾਰੂਕ ਨੂੰ ਇਹ ਸੰਦੇਸ਼ ਦਿੱਤਾ:
12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ।
4 ਫਿਰ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਸੱਦਿਆ+ ਅਤੇ ਯਹੋਵਾਹ ਨੇ ਯਿਰਮਿਯਾਹ ਨੂੰ ਜੋ ਵੀ ਗੱਲਾਂ ਦੱਸੀਆਂ ਸਨ, ਉਹ ਸਾਰੀਆਂ ਉਸ ਨੇ ਬੋਲ ਕੇ ਬਾਰੂਕ ਨੂੰ ਲਿਖਵਾਈਆਂ ਅਤੇ ਬਾਰੂਕ ਨੇ ਉਹ ਗੱਲਾਂ ਇਕ ਕਾਗਜ਼* ਉੱਤੇ ਲਿਖ ਲਈਆਂ।+
45 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਜਦੋਂ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਬੋਲ ਕੇ ਨੇਰੀਯਾਹ ਦੇ ਪੁੱਤਰ ਬਾਰੂਕ+ ਤੋਂ ਇਕ ਕਿਤਾਬ ਵਿਚ ਲਿਖਵਾਈਆਂ ਸਨ,+ ਤਾਂ ਉਸ ਨੇ ਬਾਰੂਕ ਨੂੰ ਇਹ ਸੰਦੇਸ਼ ਦਿੱਤਾ: