ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 16
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਹੋਸ਼ੁਆ—ਅਧਿਆਵਾਂ ਦਾ ਸਾਰ

      • ਯੂਸੁਫ਼ ਦੇ ਪੁੱਤਰਾਂ ਦੀ ਵਿਰਾਸਤ (1-4)

      • ਇਫ਼ਰਾਈਮ ਦੀ ਵਿਰਾਸਤ (5-10)

ਯਹੋਸ਼ੁਆ 16:1

ਹੋਰ ਹਵਾਲੇ

  • +ਉਤ 49:22; ਗਿਣ 26:55; 33:54; ਬਿਵ 33:13; ਕਹਾ 16:33
  • +ਯਹੋ 18:11, 13

ਯਹੋਸ਼ੁਆ 16:3

ਹੋਰ ਹਵਾਲੇ

  • +ਯਹੋ 18:11, 13; 1 ਇਤਿ 7:24
  • +1 ਇਤਿ 7:20, 28

ਯਹੋਸ਼ੁਆ 16:4

ਹੋਰ ਹਵਾਲੇ

  • +ਉਤ 48:5
  • +ਬਿਵ 33:13-15; ਯਹੋ 17:17, 18

ਯਹੋਸ਼ੁਆ 16:5

ਹੋਰ ਹਵਾਲੇ

  • +ਯਹੋ 18:11, 13
  • +2 ਇਤਿ 8:1, 5

ਯਹੋਸ਼ੁਆ 16:6

ਹੋਰ ਹਵਾਲੇ

  • +ਯਹੋ 17:7

ਯਹੋਸ਼ੁਆ 16:7

ਹੋਰ ਹਵਾਲੇ

  • +ਯਹੋ 6:20, 26

ਯਹੋਸ਼ੁਆ 16:8

ਹੋਰ ਹਵਾਲੇ

  • +ਯਹੋ 17:8
  • +ਗਿਣ 34:2, 6

ਯਹੋਸ਼ੁਆ 16:9

ਹੋਰ ਹਵਾਲੇ

  • +ਯਹੋ 17:9

ਯਹੋਸ਼ੁਆ 16:10

ਹੋਰ ਹਵਾਲੇ

  • +ਨਿਆ 1:29
  • +ਗਿਣ 33:52, 55
  • +ਯਹੋ 17:13

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਹੋ. 16:1ਉਤ 49:22; ਗਿਣ 26:55; 33:54; ਬਿਵ 33:13; ਕਹਾ 16:33
ਯਹੋ. 16:1ਯਹੋ 18:11, 13
ਯਹੋ. 16:3ਯਹੋ 18:11, 13; 1 ਇਤਿ 7:24
ਯਹੋ. 16:31 ਇਤਿ 7:20, 28
ਯਹੋ. 16:4ਉਤ 48:5
ਯਹੋ. 16:4ਬਿਵ 33:13-15; ਯਹੋ 17:17, 18
ਯਹੋ. 16:5ਯਹੋ 18:11, 13
ਯਹੋ. 16:52 ਇਤਿ 8:1, 5
ਯਹੋ. 16:6ਯਹੋ 17:7
ਯਹੋ. 16:7ਯਹੋ 6:20, 26
ਯਹੋ. 16:8ਯਹੋ 17:8
ਯਹੋ. 16:8ਗਿਣ 34:2, 6
ਯਹੋ. 16:9ਯਹੋ 17:9
ਯਹੋ. 16:10ਨਿਆ 1:29
ਯਹੋ. 16:10ਗਿਣ 33:52, 55
ਯਹੋ. 16:10ਯਹੋ 17:13
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਹੋਸ਼ੁਆ 16:1-10

ਯਹੋਸ਼ੁਆ

16 ਯੂਸੁਫ਼ ਦੀ ਔਲਾਦ ਨੂੰ ਗੁਣਾ ਪਾ ਕੇ ਜੋ ਜ਼ਮੀਨ ਮਿਲੀ,+ ਉਸ ਦੀ ਸਰਹੱਦ ਯਰੀਹੋ ਕੋਲ ਯਰਦਨ ਤੋਂ ਸ਼ੁਰੂ ਹੋ ਕੇ ਉਨ੍ਹਾਂ ਪਾਣੀਆਂ ਤਕ ਜਾਂਦੀ ਸੀ ਜੋ ਯਰੀਹੋ ਦੇ ਪੂਰਬ ਵਿਚ ਸਨ। ਫਿਰ ਇਹ ਸਰਹੱਦ ਯਰੀਹੋ ਦੇ ਸਾਮ੍ਹਣੇ ਉਜਾੜ ਤੋਂ ਹੁੰਦੀ ਹੋਈ ਬੈਤੇਲ ਦੇ ਪਹਾੜੀ ਇਲਾਕੇ ਤਕ ਪਹੁੰਚਦੀ ਸੀ।+ 2 ਫਿਰ ਲੂਜ਼ ਦੇ ਨੇੜੇ ਬੈਤੇਲ ਤੋਂ ਹੁੰਦੀ ਹੋਈ ਇਹ ਸਰਹੱਦ ਅਟਾਰੋਥ ਤਕ ਜਾਂਦੀ ਸੀ ਜੋ ਅਰਕੀ ਲੋਕਾਂ ਦੀ ਹੱਦ ਹੈ। 3 ਉੱਥੋਂ ਇਹ ਸਰਹੱਦ ਪੱਛਮ ਵੱਲ ਯਫਲੇਤੀ ਲੋਕਾਂ ਦੀ ਹੱਦ ਤੋਂ ਹੇਠਲੇ ਬੈਤ-ਹੋਰੋਨ ਦੀ ਹੱਦ+ ਅਤੇ ਗਜ਼ਰ+ ਤਕ ਜਾਂਦੀ ਸੀ ਅਤੇ ਸਾਗਰ ʼਤੇ ਖ਼ਤਮ ਹੁੰਦੀ ਸੀ।

4 ਇਸ ਤਰ੍ਹਾਂ ਯੂਸੁਫ਼ ਦੀ ਔਲਾਦ+ ਮਨੱਸ਼ਹ ਅਤੇ ਇਫ਼ਰਾਈਮ ਨੇ ਆਪੋ-ਆਪਣੇ ਹਿੱਸੇ ਦੀ ਜ਼ਮੀਨ ਲਈ।+ 5 ਇਫ਼ਰਾਈਮ ਦੀ ਔਲਾਦ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਸਰਹੱਦ ਇਹ ਸੀ: ਉਨ੍ਹਾਂ ਦੀ ਵਿਰਾਸਤ ਦੀ ਹੱਦ ਪੂਰਬ ਵਿਚ ਅਟਾਰੋਥ-ਅੱਦਾਰ+ ਤੋਂ ਹੁੰਦੀ ਹੋਈ ਉੱਪਰਲੇ ਬੈਤ-ਹੋਰੋਨ+ ਤਕ 6 ਅਤੇ ਉੱਥੋਂ ਇਹ ਸਰਹੱਦ ਸਾਗਰ ਤਕ ਜਾਂਦੀ ਸੀ। ਉੱਤਰ ਵਿਚ ਮਿਕਮਥਾਥ+ ਤੋਂ ਇਹ ਸਰਹੱਦ ਪੂਰਬ ਵੱਲ ਤਨਥ-ਸ਼ੀਲੋਹ ਤਕ ਜਾਂਦੀ ਸੀ ਤੇ ਯਾਨੋਆਹ ਦੇ ਪੂਰਬ ਵੱਲੋਂ ਦੀ ਲੰਘਦੀ ਸੀ। 7 ਫਿਰ ਇਹ ਸਰਹੱਦ ਯਾਨੋਆਹ ਤੋਂ ਹੇਠਾਂ ਅਟਾਰੋਥ ਤੇ ਨਾਰਾਹ ਤੋਂ ਹੁੰਦੀ ਹੋਈ ਯਰੀਹੋ+ ਅਤੇ ਯਰਦਨ ਤਕ ਪਹੁੰਚਦੀ ਸੀ। 8 ਤੱਪੂਆਹ+ ਤੋਂ ਇਹ ਸਰਹੱਦ ਪੱਛਮ ਵੱਲ ਕਾਨਾਹ ਘਾਟੀ ਤੋਂ ਹੁੰਦੇ ਹੋਏ ਸਾਗਰ ʼਤੇ ਖ਼ਤਮ ਹੁੰਦੀ ਸੀ।+ ਇਹ ਇਫ਼ਰਾਈਮ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਹੈ; 9 ਇਫ਼ਰਾਈਮ ਦੀ ਔਲਾਦ ਨੂੰ ਮਨੱਸ਼ਹ ਦੀ ਵਿਰਾਸਤ ਵਿਚਕਾਰ ਵੀ ਸ਼ਹਿਰ ਮਿਲੇ+ ਯਾਨੀ ਸਾਰੇ ਸ਼ਹਿਰ ਤੇ ਇਨ੍ਹਾਂ ਦੇ ਪਿੰਡ।

10 ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ