ਯਹੋਵਾਹ ਦੇ ਗਵਾਹਾਂ ਦਾ ਸਰਕਟ ਸੰਮੇਲਨ
ਪ੍ਰੋਗ੍ਰਾਮ 2016-2017
ਵਿਸ਼ਾ: ਯਹੋਵਾਹ ʼਤੇ ਆਪਣੀ ਨਿਹਚਾ ਵਧਾਓ!—ਇਬ. 11:6.
ਸਵੇਰ ਦਾ ਸੈਸ਼ਨ
- 9:30 ਸੰਗੀਤ 
- 9:40 ਗੀਤ ਨੰ. 12 ਅਤੇ ਪ੍ਰਾਰਥਨਾ 
- 9:50 ਹਰ ਤਰ੍ਹਾਂ ਦੇ ਹਾਲਾਤਾਂ ਵਿਚ “ਪਰਮੇਸ਼ੁਰ ʼਤੇ ਨਿਹਚਾ ਰੱਖੋ” 
- 10:05 ਭਾਸ਼ਣ-ਲੜੀ: ਯਹੋਵਾਹ ʼਤੇ ਸਾਡੀ ਨਿਹਚਾ ਵਧਾਉਣ ਵਾਲੀਆਂ ਮਿਸਾਲਾਂ - ਢਾਲ਼ 
- ਪਿਤਾ 
- ਚਟਾਨ 
- ਚਰਵਾਹਾ 
 
- 11:05 ਗੀਤ ਨੰ. 22 ਅਤੇ ਘੋਸ਼ਣਾਵਾਂ 
- 11:15 ‘ਨਿਹਚਾ ਮਜ਼ਬੂਤ ਕਰਨ ਵਿਚ ਮੇਰੀ ਮਦਦ ਕਰ!’ 
- 11:30 ਸਮਰਪਣ ਅਤੇ ਬਪਤਿਸਮਾ 
- 12:00 ਗੀਤ ਨੰ. 7 
ਦੁਪਹਿਰ ਦਾ ਸੈਸ਼ਨ
- 1:10 ਸੰਗੀਤ 
- 1:20 ਗੀਤ ਨੰ. 54 ਅਤੇ ਪ੍ਰਾਰਥਨਾ 
- 1:30 ਪਬਲਿਕ ਭਾਸ਼ਣ: ਸੱਚੀ ਨਿਹਚਾ ਕੀ ਹੈ ਤੇ ਇਹ ਕਿਵੇਂ ਦਿਖਾਈ ਜਾਂਦੀ ਹੈ? 
- 2:00 ਪਹਿਰਾਬੁਰਜ ਦਾ ਸਾਰ 
- 2:30 ਗੀਤ ਨੰ. 30 ਅਤੇ ਘੋਸ਼ਣਾਵਾਂ 
- 2:40 ਭਾਸ਼ਣ-ਲੜੀ: ‘ਉਹ ਪਾਪ ਲਾਹ ਕੇ ਸੁੱਟੋ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ’ - ਯਹੋਵਾਹ ਦੁਸ਼ਟਤਾ ਨੂੰ ਖ਼ਤਮ ਕਰੇਗਾ 
- ਯਹੋਵਾਹ ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ 
- ਯਹੋਵਾਹ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੇਗਾ 
 
- 3:40 ਸੱਚੀ ਨਿਹਚਾ ਕਰਨ ਦੇ ਇਨਾਮ ਪਾਓ 
- 4:15 ਗੀਤ ਨੰ. 43 ਅਤੇ ਪ੍ਰਾਰਥਨਾ