ਵਿਸ਼ਾ-ਸੂਚੀ
15 ਜੂਨ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
27 ਜੁਲਾਈ 2015—2 ਅਗਸਤ 2015
3-9 ਅਗਸਤ 2015
10-16 ਅਗਸਤ 2015
17-23 ਅਗਸਤ 2015
ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 1
ਸਫ਼ਾ 20 • ਗੀਤ: 138 ਯਹੋਵਾਹ ਹੈ ਤੇਰਾ ਨਾਂ (ਨਵਾਂ ਗੀਤ), 11
24-30 ਅਗਸਤ 2015
ਅਧਿਐਨ ਲੇਖ
▪ ਮਸੀਹ ਪਰਮੇਸ਼ੁਰ ਦੀ ਤਾਕਤ ਦਾ ਸਬੂਤ
▪ ਉਸ ਨੂੰ ਲੋਕਾਂ ਨਾਲ ਪਿਆਰ ਸੀ
ਯਿਸੂ ਦੇ ਚਮਤਕਾਰਾਂ ਬਾਰੇ ਇਨ੍ਹਾਂ ਲੇਖਾਂ ਤੋਂ ਅਸੀਂ ਖੁੱਲ੍ਹ-ਦਿਲੀ ਦਿਖਾਉਣ ਅਤੇ ਦੂਜਿਆਂ ਦੀ ਮਦਦ ਕਰਨੀ ਸਿੱਖਾਂਗੇ। ਇਨ੍ਹਾਂ ਚਮਤਕਾਰਾਂ ਤੋਂ ਅਸੀਂ ਯਿਸੂ ਦੇ ਕੁਝ ਗੁਣਾਂ ਬਾਰੇ ਸਿੱਖਾਂਗੇ। ਇਨ੍ਹਾਂ ਲੇਖਾਂ ਤੋਂ ਸਾਡੀ ਨਵੀਂ ਦੁਨੀਆਂ ਬਾਰੇ ਉਮੀਦ ਪੱਕੀ ਹੋਵੇਗੀ ਜਿੱਥੇ ਅਸੀਂ ਚਮਤਕਾਰ ਹੁੰਦੇ ਦੇਖਾਂਗੇ।
▪ ਅਸੀਂ ਪਵਿੱਤਰ ਰਹਿ ਸਕਦੇ ਹਾਂ
ਅੱਜ ਦੇ ਅਨੈਤਿਕ ਮਾਹੌਲ ਵਿਚ ਪਵਿੱਤਰ ਰਹਿਣਾ ਔਖਾ ਹੋ ਸਕਦਾ ਹੈ। ਇਸ ਲੇਖ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ, ਉਸ ਦੇ ਬਚਨ ਦੀ ਸਲਾਹ ਅਤੇ ਪੱਕੀ ਨਿਹਚਾ ਕਰਨ ਵਾਲੇ ਮਸੀਹੀ ਗੰਦੇ ਖ਼ਿਆਲਾਂ ਨੂੰ ਮਨ ਵਿੱਚੋਂ ਕੱਢਣ ਅਤੇ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ।
▪ ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 1
▪ ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 2
ਮਸੀਹੀ ਹਰ ਰੋਜ਼ ਯਿਸੂ ਦੀ ਸਿਖਾਈ ਪ੍ਰਾਰਥਨਾ ਨੂੰ ਨਹੀਂ ਦੁਹਰਾਉਂਦੇ, ਪਰ ਇਸ ਵਿਚ ਕੀਤੀਆਂ ਬੇਨਤੀਆਂ ਸਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ। ਇਨ੍ਹਾਂ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਨ੍ਹਾਂ ਬੇਨਤੀਆਂ ਅਨੁਸਾਰ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ।
ਪਹਿਲਾ ਸਫ਼ਾ: ਪਨਾਮਾ ਦੇ ਉੱਤਰੀ ਕਿਨਾਰੇ ਬੋਕਾਸ ਡੇਲ ਟੋਰੋ ਆਰਕੀਪੇਲਾਗੋ ਦੀਪ ਸਮੂਹ ਦੇ ਕੁਝ ਲੋਕਾਂ ਤਕ ਪਹੁੰਚਣ ਲਈ ਵਫ਼ਾਦਾਰ ਗਵਾਹ ਕਿਸ਼ਤੀਆਂ ਵਰਤਦੇ ਹਨ। ਇਹ ਭੈਣ-ਭਰਾ ਇੰਗਬੇਰੇ ਭਾਸ਼ਾ ਦੇ ਲੋਕਾਂ ਨੂੰ ਵੀ ਗਵਾਹੀ ਦਿੰਦੇ ਹਨ
ਪਨਾਮਾ
ਜਨਸੰਖਿਆ
39,31,000
ਪਬਲੀਸ਼ਰ
16,217
ਰੈਗੂਲਰ ਪਾਇਨੀਅਰ
2,534
ਪਨਾਮਾ ਵਿਚ 309 ਮੰਡਲੀਆਂ ਅਤੇ 180 ਤੋਂ ਜ਼ਿਆਦਾ ਸਪੈਸ਼ਲ ਪਾਇਨੀਅਰ ਹਨ। ਇੰਗਬੇਰੇ ਭਾਸ਼ਾ ਦੀਆਂ 35 ਮੰਡਲੀਆਂ ਤੇ 15 ਗਰੁੱਪਾਂ ਵਿਚ ਲਗਭਗ 1,100 ਪਬਲੀਸ਼ਰ ਹਨ। ਪਨਾਮੀ ਸੈਨਤ ਭਾਸ਼ਾ ਦੀਆਂ 16 ਮੰਡਲੀਆਂ ਤੇ 6 ਗਰੁੱਪਾਂ ਵਿਚ ਲਗਭਗ 600 ਪਬਲੀਸ਼ਰ ਹਨ