15-21 ਮਾਰਚ ਦੇ ਹਫ਼ਤੇ ਦੀ ਅਨੁਸੂਚੀ
15-21 ਮਾਰਚ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 4, ਸਫ਼ੇ 46-49 ʼਤੇ ਡੱਬੀਆਂ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 5-9
ਨੰ. 1: 1 ਸਮੂਏਲ 6:1-9
ਨੰ. 2: ਕਿਹੜੀ ਚੀਜ਼ ਨਾਲ ਅਸੀਂ ਸ਼ਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ?
ਨੰ. 3: ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ (fy ਸਫ਼ਾ 128 ਪੈਰੇ 1, 2)
□ ਸੇਵਾ ਸਭਾ:
ਗੀਤ 18 (130)
5 ਮਿੰਟ: ਘੋਸ਼ਣਾਵਾਂ।
15 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ” ਦੀ ਚਰਚਾ। ਭੈਣਾਂ-ਭਰਾਵਾਂ ਨੂੰ ਦੁਨੀਆਂ ਦੀ ਰਿਪੋਰਟ ਦੀਆਂ ਖ਼ਾਸ ਗੱਲਾਂ ਉੱਤੇ ਟਿੱਪਣੀ ਕਰਨ ਲਈ ਕਹੋ।—ਫਰਵਰੀ 2010 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਦੇਖੋ।
15 ਮਿੰਟ: “ਸਭ ਤੋਂ ਅਹਿਮ ਕੰਮ।” ਸਵਾਲ-ਜਵਾਬ ਦੁਆਰਾ ਚਰਚਾ। ਪੈਰਾ 3 ਤੋਂ ਬਾਅਦ ਇਕ ਪਬਲੀਸ਼ਰ ਦੀ ਇੰਟਰਵਿਊ ਲਵੋ ਜੋ ਤਰੱਕੀ ਕਰ ਰਹੇ ਇਕ ਸਟੂਡੈਂਟ ਨਾਲ ਬਾਈਬਲ ਸਟੱਡੀ ਕਰ ਰਿਹਾ ਹੈ। ਬਾਈਬਲ ਸਟੱਡੀ ਕਰ ਰਹੇ ਵਿਅਕਤੀ ਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ? ਪਬਲੀਸ਼ਰ ਉੱਤੇ ਇਸ ਦਾ ਕੀ ਅਸਰ ਪਿਆ?
ਗੀਤ 19 (143)