29 ਮਾਰਚ–4 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
29 ਮਾਰਚ–4 ਅਪ੍ਰੈਲ
ਗੀਤ 6 (43)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 5 ਪੈਰੇ 1-6, ਸਫ਼ੇ 52, 55 ʼਤੇ ਡੱਬੀਆਂ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 14-15
ਨੰ. 1: 1 ਸਮੂਏਲ 14:24-35
ਨੰ. 2: ਉਹ ਤਰੀਕੇ ਜਿਨ੍ਹਾਂ ਰਾਹੀਂ ਅਸੀਂ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ (ਯਾਕੂ. 4:8)
ਨੰ. 3: ਜਦੋਂ ਪਤਨੀ ਇਕ ਅਭਿਆਸੀ ਮਸੀਹੀ ਨਹੀਂ ਹੁੰਦੀ (fy ਸਫ਼ਾ 132 ਪੈਰੇ 10, 11)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰੋ। ਇਕ ਪਬਲੀਸ਼ਰ ਦੀ ਇੰਟਰਵਿਊ ਲਵੋ ਜੋ ਇਕ ਬਾਈਬਲ ਸਟੱਡੀ ਸ਼ੁਰੂ ਕਰਨ ਅਤੇ ਜਾਰੀ ਰੱਖਣ ਵਿਚ ਕਾਮਯਾਬ ਰਿਹਾ ਹੈ। ਤੁਹਾਡੇ ਇਲਾਕੇ ਵਿਚ ਕਿਹੜੀਆਂ ਪੇਸ਼ਕਾਰੀਆਂ ਅਸਰਕਾਰੀ ਸਾਬਤ ਹੋਈਆਂ ਹਨ? ਜਦ ਉਹ ਲੋਕਾਂ ਨੂੰ ਵਾਪਸ ਜਾ ਕੇ ਮਿਲਦਾ ਹੈ, ਤਾਂ ਉਹ ਕਿਹੜੀ ਗੱਲ ਧਿਆਨ ਵਿਚ ਰੱਖਦਾ ਹੈ? ਉਸ ਨੂੰ ਆਪਣੇ ਦਿੱਤੇ ਸੁਝਾਅ ਦੀ ਪੇਸ਼ਕਾਰੀ ਕਰ ਕੇ ਦਿਖਾਉਣ ਲਈ ਕਹੋ।
10 ਮਿੰਟ: ਲਾਇਕ ਲੋਕਾਂ ਨੂੰ ਲੱਭਣ ਦੇ ਸਭ ਤੋਂ ਜ਼ਰੂਰੀ ਕੰਮ ਵਿਚ ਹਿੱਸਾ ਲਵੋ! ਦਸੰਬਰ 2003 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 1 ਉੱਤੇ “ਲਾਇਕ ਲੋਕਾਂ ਨੂੰ ਲੱਭੋ” ʼਤੇ ਆਧਾਰਿਤ ਭਾਸ਼ਣ।
10 ਮਿੰਟ: “ਪ੍ਰਚਾਰ ਵਿਚ ਆਪਣੇ ਸਾਥੀ ਦੀ ਮਦਦ ਕਰੋ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 15 (124)