22-28 ਮਾਰਚ ਦੇ ਹਫ਼ਤੇ ਦੀ ਅਨੁਸੂਚੀ
22-28 ਮਾਰਚ
ਗੀਤ 10 (82)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਸਫ਼ੇ 209 ʼਤੇ ਸਿਰਲੇਖ ਤੋਂ ਸਫ਼ੇ 212 ʼਤੇ ਸਿਰਲੇਖ ਤਕ ਵਧੇਰੇ ਜਾਣਕਾਰੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 10-13
ਨੰ. 1: 1 ਸਮੂਏਲ 10:17-27
ਨੰ. 2: ਜੇਕਰ ਤੁਹਾਡੇ ਪਤੀ ਦਾ ਇਕ ਵੱਖਰਾ ਧਰਮ ਹੈ (fy ਸਫ਼ੇ 129-132 ਪੈਰੇ 3-9)
ਨੰ. 3: ਕਿਉਂ ਵਿਕਾਸਵਾਦ ਦੀ ਸਿੱਖਿਆ ਦਾ ਬਾਈਬਲ ਦੀ ਸਿੱਖਿਆ ਨਾਲ ਕੋਈ ਮੇਲ ਨਹੀਂ
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ। ਇਨ੍ਹਾਂ ਵਿਚ ਮੈਮੋਰੀਅਲ ਬਾਰੇ ਕੋਈ ਜ਼ਰੂਰੀ ਘੋਸ਼ਣਾਵਾਂ ਸ਼ਾਮਲ ਕਰੋ।
15 ਮਿੰਟ: ਅਪ੍ਰੈਲ-ਜੂਨ ਦਾ ਪਹਿਰਾਬੁਰਜ ਪੇਸ਼ ਕਰਨ ਦੀ ਤਿਆਰੀ ਕਰੋ। ਸੰਖੇਪ ਵਿਚ ਰਸਾਲੇ ਵਿਚਲੀ ਜਾਣਕਾਰੀ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਿਹੜਾ ਸਵਾਲ ਤੇ ਬਾਈਬਲ ਦੀ ਕਿਹੜੀ ਆਇਤ ਵਰਤ ਕੇ ਇਹ ਰਸਾਲਾ ਪੇਸ਼ ਕਰਨ ਬਾਰੇ ਸੋਚ ਰਹੇ ਹਨ। ਦੋ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰੋ ਜਿਨ੍ਹਾਂ ਵਿਚ ਦੇਖਿਆ ਜਾ ਸਕੇ ਕਿ ਪਬਲੀਸ਼ਰ ਸਮਝਦਾਰੀ ਵਰਤ ਰਿਹਾ ਹੈ।
15 ਮਿੰਟ: ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰੋ ਜੋ ਮੈਮੋਰੀਅਲ ਤੇ ਹਾਜ਼ਰ ਹੋਣਗੇ। ਬਜ਼ੁਰਗ ਦੁਆਰਾ ਭਾਸ਼ਣ ਜਿਸ ਵਿਚ ਉਹ ਪਬਲੀਸ਼ਰਾਂ ਨੂੰ ਯਾਦ ਦਿਲਾਉਂਦਾ ਹੈ ਕਿ ਉਹ ਮੈਮੋਰੀਅਲ ਤੇ ਆਈਆਂ ਬਾਈਬਲ ਸਟੱਡੀਆਂ, ਠੰਢੇ ਪਏ ਪਬਲੀਸ਼ਰਾਂ ਅਤੇ ਹੋਰਨਾਂ ਆਏ ਲੋਕਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ। (ਮਾਰਚ 2008 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 5 ਦੇਖੋ।) ਇਕ ਪ੍ਰਦਰਸ਼ਨ ਦਿਖਾਓ। ਸਾਰਿਆਂ ਨੂੰ ਮੈਮੋਰੀਅਲ ਬਾਈਬਲ ਰੀਡਿੰਗ ਕਰਨ ਦੀ ਯਾਦ ਦਿਲਾਓ।
ਗੀਤ 19 (143)