19-25 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
19-25 ਅਪ੍ਰੈਲ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
lv 212-215 ਸਫ਼ਿਆਂ ʼਤੇ ਵਧੇਰੇ ਜਾਣਕਾਰੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 23-25
ਨੰ. 1: 1 ਸਮੂਏਲ 23:1-12
ਨੰ. 2: ਇਕ ਮਤਰੇਈ ਮਾਤਾ ਜਾਂ ਪਿਤਾ ਹੋਣ ਦੀ ਚੁਣੌਤੀ (fy ਸਫ਼ੇ 136-139 ਪੈਰੇ 20-25)
ਨੰ. 3: ਖੁੱਲ੍ਹੇ ਦਿਲ ਵਾਲੇ ਬਣਨਾ ਕਿਉਂ ਲਾਭਦਾਇਕ ਹੈ (ਕਹਾ. 11:25)
□ ਸੇਵਾ ਸਭਾ:
ਗੀਤ 17 (127)
5 ਮਿੰਟ: ਘੋਸ਼ਣਾਵਾਂ।
15 ਮਿੰਟ: “ਤੁਹਾਨੂੰ ਦੇਖ ਕੇ ਦੂਸਰੇ ਕੀ ਸਿੱਖਦੇ ਹਨ?” ਸਵਾਲ-ਜਵਾਬ ਦੁਆਰਾ ਚਰਚਾ।
15 ਮਿੰਟ: ਪ੍ਰਸ਼ਨ ਡੱਬੀ। ਸਵਾਲ-ਜਵਾਬ ਦੁਆਰਾ ਚਰਚਾ। ਬਾਈਬਲ ਦੇ ਹਵਾਲੇ ਪੜ੍ਹ ਕੇ ਉਨ੍ਹਾਂ ਦੀ ਚਰਚਾ ਕਰੋ।
ਗੀਤ 6 (43)