13-19 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
13-19 ਸਤੰਬਰ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 16-18
ਨੰ. 1: 2 ਰਾਜਿਆਂ 17:1-11
ਨੰ. 2: ਅਨੁਕੂਲ ਬਣੋ ਜਿਉਂ-ਜਿਉਂ ਬਿਰਧ ਹੁੰਦੇ ਹੋ (fy ਸਫ਼ੇ 169-170 ਪੈਰੇ 17-19)
ਨੰ. 3: ਕੀ ਬਾਈਬਲ ਅਨੁਸਾਰ ਸਾਨੂੰ ਅੰਨ੍ਹੇਵਾਹ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਸੀਂ ਯਹੋਵਾਹ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰ ਹਾਂ! ਅਗਸਤ 2007 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 1 ਉੱਤੇ ਲੇਖ ʼਤੇ ਆਧਾਰਿਤ ਜੋਸ਼ੀਲਾ ਭਾਸ਼ਣ।
20 ਮਿੰਟ: “ਬਾਈਬਲ ਸਟੱਡੀਆਂ ਤੇ ਅਸਰਦਾਰ ਤਰੀਕੇ ਨਾਲ ਹਵਾਲਿਆਂ ਦੀ ਵਰਤੋ।” ਸਵਾਲ-ਜਵਾਬ। ਪੈਰਾ 3 ਦੀ ਚਰਚਾ ਕਰਨ ਤੋਂ ਬਾਅਦ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 1 ਅਧਿਆਇ ਦੇ 5ਵੇਂ ਪੈਰੇ ਦੀ ਬਾਈਬਲ ਸਟੱਡੀ ਦਾ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ। ਪੈਰਾ ਪੜ੍ਹਿਆ ਅਤੇ ਸਵਾਲ ਪੁੱਛਿਆ ਜਾ ਚੁੱਕਾ ਹੈ। ਪਬਲੀਸ਼ਰ ਤੇ ਬਾਈਬਲ ਸਟੱਡੀ ਦੋਵੇਂ ਕਹਾਉਤਾਂ 2:1-5 ਪੜ੍ਹ ਕੇ ਉਸ ʼਤੇ ਚਰਚਾ ਕਰਦੇ ਹਨ। ਪਬਲੀਸ਼ਰ ਸੌਖੇ-ਸੌਖੇ ਸਵਾਲ ਪੁੱਛ ਕੇ ਸਟੱਡੀ ਨੂੰ ਇਹ ਸਮਝਾਉਣ ਲਈ ਕਹਿੰਦਾ ਹੈ ਕਿ ਇਨ੍ਹਾਂ ਹਵਾਲਿਆਂ ਦੀ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਕੀ ਸੰਬੰਧ ਹੈ।
ਗੀਤ 20 (162)