28 ਮਾਰਚ–3 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
28 ਮਾਰਚ–3 ਅਪ੍ਰੈਲ
ਗੀਤ 13 (113) ਅਤੇ ਪ੍ਰਾਰਥਨਾ
❑ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 4 ਪੈਰੇ 1-6 (25 ਮਿੰਟ)
❑ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 11-15 (10 ਮਿੰਟ)
ਨੰ. 1: ਅੱਯੂਬ 13:1-28 (4 ਮਿੰਟ ਜਾਂ ਘੱਟ)
ਨੰ. 2: ਯਿਸੂ ਨੂੰ “ਸਬਤ ਦੇ ਦਿਨ ਦਾ ਮਾਲਕ” ਕਿਉਂ ਕਿਹਾ ਗਿਆ ਹੈ—ਮੱਤੀ 12:8 (5 ਮਿੰਟ)
ਨੰ. 3: ਸਾਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਦੇ ਰਹਿਣਾ ਚਾਹੀਦਾ ਹੈ?—w09 2/15 ਸਫ਼ਾ 18 ਪੈਰੇ 17-20 (5 ਮਿੰਟ)
❑ ਸੇਵਾ ਸਭਾ:
ਗੀਤ 27 (212)
3 ਮਿੰਟ: ਘੋਸ਼ਣਾਵਾਂ।
10 ਮਿੰਟ: “ਕੀ ਤੁਸੀਂ ਪਹਿਲਾਂ ਰੈਗੂਲਰ ਪਾਇਨੀਅਰ ਸੀ?” ਸਵਾਲ-ਜਵਾਬ। ਜੇ ਹੋ ਸਕੇ, ਤਾਂ ਇਕ ਪਾਇਨੀਅਰ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਸ ਨੂੰ ਪਾਇਨੀਅਰਿੰਗ ਛੱਡਣੀ ਪਈ ਸੀ, ਪਰ ਉਹ ਆਪਣੇ ਬਦਲੇ ਹਾਲਾਤਾਂ ਕਰਕੇ ਦੁਬਾਰਾ ਪਾਇਨੀਅਰਿੰਗ ਕਰਨ ਲੱਗ ਪਿਆ ਹੈ। ਉਹ ਮੁੜ ਕੇ ਕਿੱਦਾਂ ਪਾਇਨੀਅਰਿੰਗ ਸ਼ੁਰੂ ਕਰ ਸਕਿਆ? ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
22 ਮਿੰਟ: “ਪ੍ਰਚਾਰ ਦੇ ਕੰਮ ਵਿਚ ਵਿਰੋਧਤਾ ਲਈ ਤਿਆਰ ਰਹੋ।” ਸਵਾਲ-ਜਵਾਬ।
ਗੀਤ 19 (143) ਅਤੇ ਪ੍ਰਾਰਥਨਾ