25 ਅਪ੍ਰੈਲ–1 ਮਈ ਦੇ ਹਫ਼ਤੇ ਦੀ ਅਨੁਸੂਚੀ
25 ਅਪ੍ਰੈਲ–1 ਮਈ
ਗੀਤ 25 (191) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 5 ਪੈਰੇ 1-8 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅੱਯੂਬ 33-37 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ। “ਜਮ੍ਹਾ ਹੋਏ ਪੁਰਾਣੇ ਸਾਹਿੱਤ ਦੀ ਵਰਤੋਂ ਕਰੋ।” ਭਾਸ਼ਣ। ਭੈਣਾਂ-ਭਰਾਵਾਂ ਨੂੰ ਕਲੀਸਿਯਾ ਵਿਚ ਜਮ੍ਹਾ ਹੋਏ ਪੁਰਾਣੇ ਸਾਹਿੱਤ ਬਾਰੇ ਦੱਸੋ।
15 ਮਿੰਟ: ਆਪਣੀ ਕਲੀਸਿਯਾ ਅਤੇ ਦੁਨੀਆਂ ਭਰ ਵਿਚ ਰਾਜ ਦੇ ਕੰਮ ਵਿਚ ਮਦਦ ਦੇਣੀ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 127 ਤੋਂ 129, ਪੈਰਾ 2 ਉੱਤੇ ਆਧਾਰਿਤ ਭਾਸ਼ਣ।
15 ਮਿੰਟ: ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਜ਼ਿਆਦਾ ਲੋੜ ਹੈ? ਜੁਲਾਈ 2001 ਸਾਡੀ ਰਾਜ ਸੇਵਕਾਈ ਸਫ਼ਾ 8 ਉੱਤੇ ਆਧਾਰਿਤ ਚਰਚਾ।
ਗੀਤ 16 (224) ਅਤੇ ਪ੍ਰਾਰਥਨਾ