23-29 ਮਈ ਦੇ ਹਫ਼ਤੇ ਦੀ ਅਨੁਸੂਚੀ
23-29 ਮਈ
ਗੀਤ 23 (187) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 6 ਪੈਰੇ 1-6, ਸਫ਼ੇ 209, 210 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 19-25 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 23:1-24:10 (4 ਮਿੰਟ ਜਾਂ ਘੱਟ)
ਨੰ. 2: ਯਹੋਵਾਹ ਦੇ ਮਹਾਨ ਕੰਮਾਂ ਤੋਂ ਉਸ ਦੇ ਗੁਣ ਕਿਵੇਂ ਦੇਖੇ ਜਾ ਸਕਦੇ ਹਨ?—w09 3/15 ਸਫ਼ੇ 21, 22 ਪੈਰੇ 7-9 (5 ਮਿੰਟ)
ਨੰ. 3: ਰੋਮੀਆਂ 8:21 ਕਿਵੇਂ ਤੇ ਕਦੋਂ ਪੂਰਾ ਹੋਵੇਗਾ? (5 ਮਿੰਟ)
□ ਸੇਵਾ ਸਭਾ:
ਗੀਤ 5 (45)
10 ਮਿੰਟ: ਘੋਸ਼ਣਾਵਾਂ। “S-43 ਫਾਰਮ ਕਿੱਦਾਂ ਵਰਤੀਏ।” ਚਰਚਾ।
10 ਮਿੰਟ: ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਸਟੱਡੀ ਕਰਾਉਣ ਵੇਲੇ ਪ੍ਰਾਰਥਨਾ ਕਰਨੀ। ਸਾਡੀ ਰਾਜ ਸੇਵਕਾਈ ਮਾਰਚ 2005 ਦੇ ਸਫ਼ਾ 8 ਉੱਤੇ ਲੇਖ ʼਤੇ ਆਧਾਰਿਤ ਭਾਸ਼ਣ। ਇਹ ਭਾਸ਼ਣ ਨੂੰ ਤਿਆਰ ਕਰਦਿਆਂ ਪਹਿਰਾਬੁਰਜ 15 ਜੁਲਾਈ 2002, ਸਫ਼ਾ 27, ਪੈਰੇ 5, 6 ਦੇਖੋ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਪਬਲੀਸ਼ਰ ਆਪਣੇ ਬਾਈਬਲ ਸਟੂਡੈਂਟ ਨੂੰ ਯਹੋਵਾਹ ਨੂੰ ਯਿਸੂ ਮਸੀਹ ਰਾਹੀਂ ਪ੍ਰਾਰਥਨਾ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਾ ਹੈ।
15 ਮਿੰਟ: ਕੀ ਤੁਸੀਂ ਸੁਝਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਚਰਚਾ। ਇਕ ਭਾਸ਼ਣ ਦੇ ਜ਼ਰੀਏ, ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਸੰਖੇਪ ਵਿਚ ਚਰਚਾ ਕਰੋ: “ਹਰ ਮੌਕੇ ਤੇ ਇਸ ਟ੍ਰੈਕਟ ਨੂੰ ਵਰਤੋ” (km 12/10) ਅਤੇ “ਪਰਿਵਾਰਾਂ ਲਈ ਮਦਦ” (km 1/11)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਅ ਕਿਵੇਂ ਲਾਗੂ ਕੀਤੇ ਹਨ ਅਤੇ ਉਨ੍ਹਾਂ ਦੀ ਕਿਵੇਂ ਮਦਦ ਹੋਈ।
ਗੀਤ 19 (143) ਅਤੇ ਪ੍ਰਾਰਥਨਾ