22-28 ਅਗਸਤ ਦੇ ਹਫ਼ਤੇ ਦੀ ਅਨੁਸੂਚੀ
22-28 ਅਗਸਤ
ਗੀਤ 11 (85) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 10 ਪੈਰੇ 10-19 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਬੂਰਾਂ ਦੀ ਪੋਥੀ 106-109 (10 ਮਿੰਟ)
ਨੰ. 1: ਜ਼ਬੂਰਾਂ ਦੀ ਪੋਥੀ 109:1-20 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦਾ ਕੀ ਮਤਲਬ ਹੈ?—w09 5/15 ਸਫ਼ਾ 10 ਪੈਰੇ 7-9 (5 ਮਿੰਟ)
ਨੰ. 3: ਦੂਜਿਆਂ ਨੂੰ ਇੱਜ਼ਤ ਦੇਣ ਵਿਚ ਯਿਸੂ ਅਤੇ ਯਹੋਵਾਹ ਪਰਮੇਸ਼ੁਰ ਦੀ ਰੀਸ ਕਰੋ (5 ਮਿੰਟ)
□ ਸੇਵਾ ਸਭਾ:
ਗੀਤ 19 (143)
10 ਮਿੰਟ: ਘੋਸ਼ਣਾਵਾਂ। “ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇ।” ਸਵਾਲ-ਜਵਾਬ। ਜੇ ਪਤਾ ਹੋਵੇ, ਤਾਂ ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ।
25 ਮਿੰਟ: “ਕੀ ਤੁਸੀਂ ‘ਮਕਦੂਨਿਯਾ ਵਿੱਚ ਉਤਰ ਕੇ’ ਸਹਾਇਤਾ ਕਰ ਸਕਦੇ ਹੋ?” ਸਵਾਲ-ਜਵਾਬ। ਜੇ ਹੋ ਸਕੇ, ਤਾਂ ਇਕ ਪਬਲੀਸ਼ਰ ਦੀ ਇੰਟਰਵਿਊ ਲਵੋ ਜੋ ਉੱਥੇ ਆਇਆ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।
ਗੀਤ 22 (185) ਅਤੇ ਪ੍ਰਾਰਥਨਾ