19-25 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
19-25 ਦਸੰਬਰ
ਗੀਤ 1 (13) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh 220-223 ਸਫ਼ਿਆਂ ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 11-16 (10 ਮਿੰਟ)
ਨੰ. 1: ਯਸਾਯਾਹ 13:1-16 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਉਂ ਨਿਹਚਾ ਨਾਲ ਚੱਲਦੇ ਹਾਂ ਨਾ ਕਿ ਵੇਖਣ ਨਾਲ—2 ਕੁਰਿੰ. 5:7 (5 ਮਿੰਟ)
ਨੰ. 3: ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਵਿਚ ਅੰਤਹਕਰਣ ਸਾਡੀ ਕਿਵੇਂ ਮਦਦ ਕਰ ਸਕਦਾ ਹੈ?—w09 8/15 ਸਫ਼ੇ 19, 20 ਪੈਰੇ 6-9 (5 ਮਿੰਟ)
□ ਸੇਵਾ ਸਭਾ:
ਗੀਤ 27 (212)
10 ਮਿੰਟ: ਘੋਸ਼ਣਾਵਾਂ। ਦੱਸੋ ਕਿ ਜਨਵਰੀ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਕਰ ਕੇ ਦਿਖਾਓ।
15 ਮਿੰਟ: ਬੁਰੇ ਹਾਲਾਤਾਂ ਵਿਚ ਪ੍ਰਚਾਰ ਕਰੋ। (2 ਤਿਮੋ. 4:2) ਪਹਿਰਾਬੁਰਜ ਦੇ ਇਨ੍ਹਾਂ ਅੰਕਾਂ ʼਤੇ ਆਧਾਰਿਤ ਚਰਚਾ: 15 ਅਪ੍ਰੈਲ 2010 ਸਫ਼ਾ 6, ਪੈਰਾ 16; 15 ਨਵੰਬਰ 2009 ਸਫ਼ਾ 20, ਪੈਰੇ 2, 3; 1 ਅਕਤੂਬਰ 2006 ਸਫ਼ਾ 24, ਪੈਰੇ 15, 16. ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੇ ਇਨ੍ਹਾਂ ਤਜਰਬਿਆਂ ਤੋਂ ਕੀ ਸਿੱਖਿਆ ਹੈ।
10 ਮਿੰਟ: ਪ੍ਰਸ਼ਨ ਡੱਬੀ। ਸੇਵਾ ਨਿਗਾਹਬਾਨ ਦੁਆਰਾ ਚਰਚਾ।
ਗੀਤ 23 (187) ਅਤੇ ਪ੍ਰਾਰਥਨਾ