16-22 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
16-22 ਜਨਵਰੀ
ਗੀਤ 15 (124) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
bh ਅਧਿ. 17 ਪੈਰੇ 16-20 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਸਾਯਾਹ 34-37 (10 ਮਿੰਟ)
ਨੰ. 1: ਯਸਾਯਾਹ 35:1-10 (4 ਮਿੰਟ ਜਾਂ ਘੱਟ)
ਨੰ. 2: ਯਹੋਵਾਹ ਸਾਡੇ ਭਰੋਸੇ ਦੇ ਲਾਇਕ ਹੈ—ਜ਼ਬੂ. 25:1-5 (5 ਮਿੰਟ)
ਨੰ. 3: ਦੂਜੇ ਵਿਅਕਤੀ ਕਿਵੇਂ ਮਦਦ ਕਰ ਸਕਦੇ ਹਨ—fy ਸਫ਼ੇ 113-115 ਪੈਰੇ 23-27 (5 ਮਿੰਟ)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
15 ਮਿੰਟ: ਸਵਾਲ ਪੁੱਛਣ ਵਾਲੇ ਦਾ ਨਜ਼ਰੀਆ ਸਮਝਣ ਦੀ ਕੋਸ਼ਿਸ਼ ਕਰੋ। ਸੇਵਾ ਸਕੂਲ (ਹਿੰਦੀ) ਪੁਸਤਕ ਦੇ ਸਫ਼ਾ 66, ਪੈਰਾ 1 ਤੋਂ ਸਫ਼ਾ 68, ਪੈਰਾ 3 ਤਕ ਜਾਣਕਾਰੀ ʼਤੇ ਆਧਾਰਿਤ ਭਾਸ਼ਣ। ਇਕ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਵਿਚ ਘਰ-ਮਾਲਕ ਇਕ ਭੈਣ ਜਾਂ ਭਰਾ ਨੂੰ ਸਵਾਲ ਪੁੱਛਦਾ ਹੈ। ਪਬਲੀਸ਼ਰ ਸਵਾਲ ਪੁੱਛਣ ਵਾਲੇ ਦੇ ਨਜ਼ਰੀਏ ਅਤੇ ਉਸ ਦੀਆਂ ਚਿੰਤਾਵਾਂ ਬਾਰੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਫਿਰ ਉਹ ਘਰ-ਮਾਲਕ ਨੂੰ ਵਧੀਆ ਜਵਾਬ ਦਿੰਦਾ ਹੈ।
15 ਮਿੰਟ: ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਨੇਕ ਰੱਖੋ। (1 ਪਤ. 2:12) 15 ਅਪ੍ਰੈਲ 2010 ਸਫ਼ਾ 6, ਪੈਰਾ 16; 15 ਜੂਨ 2009 ਸਫ਼ਾ 19 ਪੈਰਾ 14 ਅਤੇ 15 ਮਈ 2006 ਸਫ਼ਾ 22, ਪੈਰਾ 7 ਦੇ ਪਹਿਰਾਬੁਰਜਾਂ ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੇ ਕੀ ਸਿੱਖਿਆ।
ਗੀਤ 3 (32) ਅਤੇ ਪ੍ਰਾਰਥਨਾ