ਪ੍ਰਚਾਰ ਦੇ ਅੰਕੜੇ
ਸਤੰਬਰ 2011
ਪ੍ਰਚਾਰ ਦੇ ਕੰਮ ਵਿਚ 5,06,417 ਘੰਟੇ ਬਿਤਾਏ ਗਏ ਸਨ ਅਤੇ ਦਿਲਚਸਪੀ ਲੈਣ ਵਾਲੇ 1,81,185 ਲੋਕਾਂ ਨਾਲ ਰਿਟਰਨ ਵਿਜ਼ਿਟਾਂ ਕੀਤੀਆਂ ਗਈਆਂ ਸਨ। ਸਤੰਬਰ ਵਿਚ 36,676 ਬਾਈਬਲ ਸਟੱਡੀਆਂ ਕੀਤੀਆਂ ਗਈਆਂ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਨੇਕਦਿਲ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਬਹੁਤ ਮਿਹਨਤ ਕੀਤੀ ਜਾ ਰਹੀ ਹੈ।
[ਸਫ਼ੇ 3-6 ਉੱਤੇ ਚਾਰਟ]
ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2011 ਸੇਵਾ ਸਾਲ ਰਿਪੋਰਟ
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)