12-18 ਮਾਰਚ ਦੇ ਹਫ਼ਤੇ ਦੀ ਅਨੁਸੂਚੀ
12-18 ਮਾਰਚ
ਗੀਤ 27 (212) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 1 ਪੈਰੇ 13-23 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਿਰਮਿਯਾਹ 5-7 (10 ਮਿੰਟ)
ਨੰ. 1: ਯਿਰਮਿਯਾਹ 5:15-25 (4 ਮਿੰਟ ਜਾਂ ਘੱਟ)
ਨੰ. 2: ਆਪਣੇ ਪਰਿਵਾਰ ਵਿਚ ਸ਼ਾਂਤੀ ਕਾਇਮ ਰੱਖੋ —fy ਸਫ਼ਾ 128 ਪੈਰੇ 1, 2 (5 ਮਿੰਟ)
ਨੰ. 3: ਯਹੋਵਾਹ ਆਪਣੇ ਲੋਕਾਂ ਦੀ ਕਿਵੇਂ ਰੱਖਿਆ ਕਰਦਾ ਹੈ ਤਾਂਕਿ ਉਨ੍ਹਾਂ ਦਾ ਉਸ ਨਾਲ ਰਿਸ਼ਤਾ ਬਣਿਆ ਰਹੇ? (5 ਮਿੰਟ)
□ ਸੇਵਾ ਸਭਾ:
ਗੀਤ 22 (185)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਿਖਾਉਣ ਦੀ ਕਲਾ ਵਿਚ ਮਾਹਰ ਬਣੋ—ਦੂਜਾ ਭਾਗ। ਸੇਵਾ ਸਕੂਲ (ਹਿੰਦੀ) ਸਫ਼ਾ 57, ਪੈਰਾ 3 ਤੋਂ ਸਫ਼ਾ 59 ʼਤੇ ਉਪ-ਸਿਰਲੇਖ ਤਕ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ।
10 ਮਿੰਟ: ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾਓ। (ਇਬ. 13:15) ਅਗਸਤ 2010 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ʼਤੇ ਡੱਬੀ ਉੱਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ।
10 ਮਿੰਟ: “ਇਸ ਤਰ੍ਹਾਂ ਕਰਦੇ ਰਹੋ।” ਸਵਾਲ-ਜਵਾਬ। ਮੰਡਲੀ ਨੂੰ ਮੈਮੋਰੀਅਲ ਦਾ ਸਮਾਂ ਤੇ ਪਤਾ ਦੱਸੋ।
ਗੀਤ 13 (113) ਅਤੇ ਪ੍ਰਾਰਥਨਾ