8-14 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
8-14 ਅਕਤੂਬਰ
ਗੀਤ 6 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 12 ਪੈਰੇ 9-15 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਦਾਨੀਏਲ 7-9 (10 ਮਿੰਟ)
ਨੰ. 1: ਦਾਨੀਏਲ 7:13-22 (4 ਮਿੰਟ ਜਾਂ ਘੱਟ)
ਨੰ. 2: ਬੁਢਾਪੇ ਅਨੁਸਾਰ ਤਬਦੀਲੀਆਂ ਕਰੋ—fy ਸਫ਼ੇ 169, 170 ਪੈਰੇ 17-19 (5 ਮਿੰਟ)
ਨੰ. 3: ਯਹੋਵਾਹ ਕਿਹੜੇ ਤਰੀਕਿਆਂ ਨਾਲ ਵਫ਼ਾਦਾਰੀ ਦਿਖਾਉਂਦਾ ਹੈ—ਪ੍ਰਕਾ. 15:4; 16:5 (5 ਮਿੰਟ)
□ ਸੇਵਾ ਸਭਾ:
15 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਮੱਤੀ 21:12-16 ਤੇ ਲੂਕਾ 21:1-4 ਪੜ੍ਹੋ। ਦੱਸੋ ਕਿ ਅਸੀਂ ਇਨ੍ਹਾਂ ਆਇਤਾਂ ਤੋਂ ਕੀ ਸਿੱਖਦੇ ਹਾਂ।
15 ਮਿੰਟ: “ਕੀ ਤੁਸੀਂ ਸ਼ਾਮ ਨੂੰ ਪ੍ਰਚਾਰ ਕਰ ਸਕਦੇ ਹੋ?” ਸਵਾਲ-ਜਵਾਬ। ਪੈਰਾ 2 ʼਤੇ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਪੁੱਛੋ ਕਿ ਸ਼ਾਮ ਨੂੰ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਕਿਹੜੇ ਤਜਰਬੇ ਹੋਏ ਹਨ।
ਗੀਤ 47 ਅਤੇ ਪ੍ਰਾਰਥਨਾ