15-21 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
15-21 ਅਕਤੂਬਰ
ਗੀਤ 1 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 12 ਪੈਰੇ 16-21, ਸਫ਼ਾ 127 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਦਾਨੀਏਲ 10-12 (10 ਮਿੰਟ)
ਨੰ. 1: ਦਾਨੀਏਲ 11:15-27 (4 ਮਿੰਟ ਜਾਂ ਘੱਟ)
ਨੰ. 2: ਮਸੀਹੀ ਬਦਲਾ ਕਿਉਂ ਨਹੀਂ ਲੈਂਦੇ? —ਰੋਮੀ. 12:18-21 (5 ਮਿੰਟ)
ਨੰ. 3: ਕਿਨ੍ਹਾਂ ਹਵਾਲਿਆਂ ਦੇ ਆਧਾਰ ਤੇ ਮਸੀਹੀ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ? (5 ਮਿੰਟ)
□ ਸੇਵਾ ਸਭਾ:
10 ਮਿੰਟ: ਪ੍ਰਚਾਰ ਕਰਦਿਆਂ ਪਿਆਰ ਤੇ ਹੁਨਰ ਨਾਲ ਗੱਲ ਕਰੋ। ਪਹਿਰਾਬੁਰਜ, 15 ਮਾਰਚ 2012, ਸਫ਼ਾ 13, ਪੈਰੇ 15-18 ʼਤੇ ਆਧਾਰਿਤ ਚਰਚਾ।
20 ਮਿੰਟ: “ਖ਼ੁਸ਼ ਖ਼ਬਰੀ ਫੈਲਾਉਣ ਲਈ ਟ੍ਰੈਕਟ ਵਰਤੋ।” ਸਵਾਲ-ਜਵਾਬ। ਪੈਰਾ 5 ਦੀ ਚਰਚਾ ਕਰਦਿਆਂ ਸੰਖੇਪ ਵਿਚ ਨਵੰਬਰ ਵਿਚ ਪੇਸ਼ ਕੀਤੇ ਜਾਣ ਵਾਲੇ ਟ੍ਰੈਕਟਾਂ ਬਾਰੇ ਗੱਲਬਾਤ ਕਰੋ ਅਤੇ ਇਕ ਪ੍ਰਦਰਸ਼ਨ ਦਿਖਾਓ। ਪੈਰਾ 7 ਦੀ ਚਰਚਾ ਕਰਦਿਆਂ ਪ੍ਰਦਰਸ਼ਨ ਦਿਖਾਓ ਕਿ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਟ੍ਰੈਕਟ ਕਿਵੇਂ ਵਰਤੇ ਜਾ ਸਕਦੇ ਹਨ।
ਗੀਤ 17 ਅਤੇ ਪ੍ਰਾਰਥਨਾ